FacebookTwitterg+Mail

'ਡੀਅਰ ਮਾਇਆ' ਬਾਲੀਵੁੱਡ ਦੀ ਦੂਜੀ ਪਾਰੀ ਨਹੀਂ : ਮਨੀਸ਼ਾ

dear maya s second innings in bollywood manisha
28 August, 2016 12:19:35 PM

ਮੁੰਬਈ—ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ 'ਸੌਦਾਗਰ', 'ਖਾਮੋਸ਼ੀ', 'ਦਿਲ ਸੇ' ਵਰਗੀਆਂ ਫਿਲਮਾਂ ਨਾਲ ਆਪਣੀ ਪਛਾਣ ਬਣਾਈ ਹੈ। ਮਨੀਸ਼ਾ ਹਾਲ ਹੀ 'ਚ ਕੈਂਸਰ ਨਾਲ ਲੜਾਈ ਲੜਣ ਤੋਂ ਬਾਅਦ ਫਿਲਮ 'ਡੀਅਰ ਮਾਇਆ' ਦੇ ਨਾਲ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਇਹ ਉਸ ਦੀ ਦੂਜੀ ਪਾਰੀ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਅਭਿਨੇਤਰੀ ਨੂੰ ਹਾਲ ਹੀ 'ਚ ਦਿੱਲੀ ਦੇ ਚਿੜੀਆਘਰ 'ਚ ਫਿਲਮ ਦੀ ਸ਼ੂਟਿੰਗ ਕਰਦੇ ਦੇਖਿਆ ਗਿਆ ਸੀ। ਇਸ ਫਿਲਮ ਦੇ ਬਾਰੇ 'ਚ ਪੁੱਛੇ ਜਾਣ 'ਤੇ ਮਨੀਸ਼ਾ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਦਿਲਚਸਪ ਹੈ। ਇਹ ਮੇਰੀ ਦੂਜੀ ਪਾਰੀ ਹੈ। ਮੈਂ ਹਮੇਸ਼ਾ ਤੋਂ ਇਥੇ ਹਾਂ ਮੈਂ ਇਕ ਸਾਲ 'ਚ ਇਕ ਹੀ ਫਿਲਮ ਕਰਾਂਗੀ।


Tags: Dear Mayamanishaਡੀਅਰ ਮਾਇਆਬਾਲੀਵੁੱਡ