FacebookTwitterg+Mail

ਵਿਨ ਡੀਜ਼ਲ ਪ੍ਰਤੀ ਆਕਰਸ਼ਿਤ ਹੋਈ ਦੀਪਿਕਾ,ਕੀ ਬਣੇਗਾ ਹੁਣ ਰਣਵੀਰ ਦਾ

deepika padukone
19 January, 2017 11:45:42 AM
ਮੁੰਬਈ— ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਚੈਟ ਸ਼ੋਅ 'ਦਿ ਏਲੇਨ ਡਿਜੇਨਰਸ ਸ਼ੋਅ' 'ਚ ਪਹਿਲੀ ਵਾਰ ਸ਼ਾਮਲ ਹੋਈ ਦੀਪਿਕਾ ਪਾਦੂਕੋਣ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਹਾਲੀਵੁੱਡ ਦੇ ਐਕਸ਼ਨ ਅਦਾਕਾਰ ਵਿਨ ਡੀਜ਼ਲ ਪ੍ਰਤੀ ਬਹੁਤ ਆਕਰਿਸ਼ਤ ਹੈ ਅਤੇ ਆਪਣੇ ਮਨ 'ਚ ਉਸ ਨੇ ਵਿਨ ਡੀਜ਼ਲ ਤੋਂ ਅਦਭੁੱਤ ਬੱਚੇ ਪੈਦਾ ਹੋਣ ਦੀ ਗੱਲ ਵੀ ਸੋਚ ਲਈ ਹੈ। ਜਦੋਂ ਸ਼ੋਅ ਦੀ ਮੇਜ਼ਬਾਨ ਏਲੇਨ ਡਿਜੇਨਰਸ ਨੇ ਦੀਪਿਕਾ ਤੋਂ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਸਹਿ-ਕਲਾਕਾਰ ਨਾਲ ਪਰਦੇ 'ਤੇ ਸ਼ਾਨਦਾਰ ਤਾਲਮੇਲ ਦਾ ਰਾਜ਼ ਪੁੱਛਿਆ ਤਾਂ ਉਸ ਨੇ ਇਹ ਗੱਲ ਆਖੀ। ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਰਣਵੀਰ ਸਿੰਘ ਦਾ ਬਣੇਗਾ।

Tags: ਵਿਨ ਡੀਜ਼ਲਦੀਪਿਕਾ ਪਾਦੂਕੋਣਰਣਵੀਰ ਸਿੰਘVin diesel Deepika Padukone Ranveer Singh