FacebookTwitterg+Mail

ਪਿਤਾ ਦੇ ਬਰਥਡੇ 'ਤੇ ਦੀਪਿਕਾ ਨੇ ਸ਼ੇਅਰ ਕੀਤੀ ਇਹ ਪੁਰਾਣੀ ਤਸਵੀਰ

deepika padukone
11 June, 2017 07:40:13 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਆਪਣੇ ਕੈਰੀਅਰ ਤੋਂ ਪਹਿਲਾਂ ਆਪਣੀ ਪਰਿਵਾਰ ਅਤੇ ਖਾਸ ਤੌਰ 'ਤੇ ਆਪਣੇ ਪਿਤਾ ਪ੍ਰਕਾਸ਼ ਪਾਦੂਕੋਣ ਨੂੰ ਕਾਫੀ ਸਪਾਟ ਕਰਦੀ ਹੈ। ਦੀਪਿਕਾ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਕਾਫੀ ਕਰੀਬ ਹੈ। ਦੀਪਿਕਾ ਸਮਾਂ ਮਿਲਣ 'ਤੇ ਉਨ੍ਹਾਂ ਨਾਲ ਘਰ ਅਤੇ ਛੁਟੀਆਂ 'ਤੇ ਰਹਿੰਦੀ ਹੈ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਦੀਪਿਕਾ ਦੇ ਪਿਤਾ ਪ੍ਰਕਾਸ਼ ਦਾ ਕਲ ਜਨਮਦਿਨ ਸੀ। ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਪਿਤਾ ਦੀ ਇਕ ਤਸੀਵਰ ਸ਼ੇਅਰ ਕੀਤੀ ਹੈ ਅਤੇ ਆਪਣੇ ਸਾਰੇ ਕੰਮ ਛੱਡ ਕੇ ਉਨ੍ਹਾਂ ਨੂੰ ਮਿਲਣ ਜਰੂਰ ਗਈ ਹੈ। ਦੀਪਿਕਾ ਦਾ ਕਹਿਣਾ ਹੈ ਕਿ ਭਾਵੇਂ ਮੇਰੇ ਪਿਤਾ ਵਰਲਡ ਬੈਡਮਿੰਟਨ ਦੇ ਚੈਪਿਅਨ ਰਹੇ ਹਨ ਪਰ ਉਨ੍ਹਾਂ ਕਦੀ ਵੀ ਮੈਨੂੰ ਇਸ ਕੈਰੀਅਰ 'ਚ ਆਉਣ ਲਈ ਦਬਾਅ ਨਹੀਂ ਬਣਾਇਆ। ਉਨ੍ਹਾਂ ਨੇ ਇਹੀ ਸਲਾਹ ਦਿੱਤੀ ਕਿ ਉਹ ਆਪਣੀ ਮਰਜੀ ਨਾਲ ਆਪਣਾ ਕੈਰੀਅਰ ਚੁਣ ਸਕਦੀ ਹੈ।

Punjabi Bollywood Tadka


Tags: deepika padukone Prakash Padukone Birthday Old Pic Badminton ਦੀਪਿਕਾ ਪਾਦੂਕੋਣ ਪ੍ਰਕਾਸ਼ ਪਾਦੂਕੋਣ