FacebookTwitterg+Mail

ਪ੍ਰੋਡਿਊਸਰ ਦੇ ਬਰਥਡੇ ਪਾਰਟੀ 'ਚ ਇਕੱਠੇ ਪਹੁੰਚੀ 'ਬਾਜੀਰਾਓ ਮਸਤਾਨੀ' ਦੀ ਜੋੜੀ, ਇਹ ਸਿਤਾਰੇ ਵੀ ਹੋਏ ਸਪਾਟ

deepika padukone
20 August, 2017 01:09:01 PM

ਮੁੰਬਈ— ਭਾਵੇਂ ਹੀ ਬਾਲੀਵੁੱਡ ਮਸ਼ਹੂਰ ਅਭਿਨੇਤਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਪਣੇ ਰਿਲੇਸ਼ਨਸ਼ਿਪ ਬਾਰੇ ਕੁਝ ਵੀ ਕਹਿਣ ਤੋਂ ਬਚਦੇ ਹੋਣ ਪਰ ਜੋੜੀ ਨੂੰ ਅਸਕਰ ਇਕੱਠੇ ਦੇਖਿਆ ਜਾਂਦਾ ਹੈ। ਬੀਤੇ ਸ਼ਨੀਵਾਰ ਰਾਤ ਫਿਲਮ 'ਬਾਜੀਰਾਓ ਮਸਤਾਨੀ' ਦੀ ਇਹ ਸੁਪਰਹਿੱਟ ਜੋੜੀ ਪ੍ਰੋਡਿਊਸਰ ਰਿਤੇਸ਼ ਸਿਧਵਾਨੀ ਦੀ ਬਰਥਡੇ ਪਾਰਟੀ ਵਿਚ ਸ਼ਾਮਿਲ ਹੋਈ।

Punjabi Bollywood Tadka

ਇਸ ਦੌਰਾਨ ਦੀਪਿਕਾ ਅਤੇ ਰਣਵੀਰ ਇੱਕ ਕਾਰ ਵਿੱਚ ਵੈਨਿਊ 'ਤੇ ਪਹੁੰਚੇ ਅਤੇ ਇਕੱਠੇ ਪਾਰਟੀ ਤੋਂ ਬਾਹਰ ਵੀ ਨਿਕਲੇ। 'ਬਾਜਰਾਓ ਮਸਤਾਨੀ' ਤੋਂ ਇਲਾਵਾ ਕਾਸ਼ੀਬਾਈ ਪ੍ਰਿਅੰਕਾ ਚੋਪੜਾ ਵੀ ਇਸ ਬਰਥਡੇ ਬੈਸ਼ ਦਾ ਹਿੱਸਾ ਬਣੀ।

Punjabi Bollywood Tadka

ਰਿਤੇਸ਼ ਸਿਧਵਾਨੀ ਦੀ ਪਾਰਟੀ ਵਿੱਚ ਉਨ੍ਹਾਂ ਦੀ ਸਭ ਤੋਂ ਕਰੀਬੀ ਦੋਸਤ ਅਤੇ ਬਿਜਨੈੱਸ ਪਾਰਟਨਰ ਫਰਹਾਨ ਅਖਤਰ ਵੀ ਪਹੁੰਚੇ।

Punjabi Bollywood Tadka

ਫਰਹਾਨ ਦੀ ਸਾਬਕਾ ਪਤਨੀ ਅਧੁਨਾ ਨੂੰ ਵੀ ਵੈਨਿਊ ਤੋਂ ਬਾਹਰ ਦੇਖਿਆ ਗਿਆ। ਦੋਵੇਂ ਵੱਖ-ਵੱਖ ਗੱਡੀ ਵਿੱਚ ਨਜ਼ਰ ਆਏ। 

Punjabi Bollywood Tadka
ਦੱਸ ਦੇਈਏ ਕਿ ਫਰਹਾਨ ਅਖਤਰ ਇਨੀਂ ਦਿਨੀਂ ਫਿਲਮ 'ਲਖਨਿਊ ਸੈਂਟ੍ਰਲ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ।

Punjabi Bollywood Tadka

ਮਲਾਇਕਾ ਅਰੋੜਾ ਖਾਨ , ਅਰਬਾਜ਼ ਖਾਨ, ਕਰਨ ਜੌਹਰ, ਕਿਮ ਸ਼ਰਮਾ ਤੇ ਸੰਜੇ ਕਪੂਰ ਵੀ ਪਾਰਟੀ ਦੇ ਮਹਿਮਾਨ ਬਣੇ।

Punjabi Bollywood Tadka

'ਐਕਸਲ ਐਂਟਰਟੇਨਮੈਂਟ' ਦੇ ਸਹਿ-ਫਾਊਂਡਰ ਰਿਤੇਸ਼ ਸਿਧਵਾਨੀ, ਅਦਾਕਾਰ ਫਰਹਾਨ ਅਖਤਰ ਦੇ ਬੇਹਦ ਕਰੀਬੀ ਦੋਸਤ ਹਨ।

Punjabi Bollywood Tadka

ਇਹ ਜੋੜੀ 'ਦਿਲ ਚਾਹਤਾ ਹੈ', 'ਲਕਸ਼ੇ' , 'ਡਾੱਨ' , 'ਜ਼ਿੰਦਗੀ ਨਾ ਮਿਲੇਗੀ ਦੋਬਾਰਾ', 'ਫੁਕਰੇ', 'ਦਿਲ ਧੜਕਨੇ ਦੋ', 'ਰਈਜ਼' ਵਰਗੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Deepika PadukoneRanveer Singh Ritesh Sidhwanibirthday bashਰਣਵੀਰ ਸਿੰਘ ਦੀਪਿਕਾ ਪਾਦੂਕੋਣਬਾਜਰਾਓ ਮਸਤਾਨੀ