FacebookTwitterg+Mail

11 ਕਰੋੜ ਚਾਰਜ ਕਰਨ ਵਾਲੀ ਦੀਪਿਕਾ 12 ਮੌਕਿਆਂ 'ਤੇ ਰਿਪੀਟ ਕਰ ਚੁੱਕੀ ਇਹ ਡਰੈੱਸਿਜ਼

deepika padukone
02 February, 2018 03:17:35 PM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਹਾਲ ਹੀ ਆਈ ਫਿਲਮ 'ਪਦਮਾਵਤ' ਚਾਰ ਰਾਜਾਂ 'ਚ ਰਿਲੀਜ਼ ਨਾ ਹੋਣ ਦੇ ਬਾਵਜੂਦ ਚੰਗੀ ਕਮਾਈ ਕਰ ਰਹੀ ਹੈ। ਫਿਲਮ ਲਈ ਦੀਪਿਕਾ ਨੇ 11 ਕਰੋੜ ਰੁਪਏ ਚਾਰਜ ਕੀਤੇ ਹਨ।

Punjabi Bollywood Tadkaਰਿਲੀਜ਼ ਤੋਂ ਪਹਿਲਾਂ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਦੀਪਿਕਾ ਨੇ ਅਨਾਮੀਕਾ ਖੰਨਾ ਦਾ ਡਿਜ਼ਾਈਨ ਕੀਤਾ ਹੋਇਆ ਆਫ ਵ੍ਹਾਈਟ ਕਲਰ ਦਾ ਅਨਾਰਕਲੀ ਸੂਟ ਪਾਇਆ ਸੀ।

Punjabi Bollywood Tadka

ਖਾਸ ਗੱਲ ਇਹ ਹੈ ਕਿ ਇਹੀ ਸੂਟ ਦੀਪਿਕਾ ਪਹਿਲਾਂ ਵੀ ਪਹਿਨ ਚੁੱਕੀ ਹੈ। 2013 'ਚ ਦੀਪਿਕਾ ਨੇ 'ਚੇਨਈ ਐਕਸਪਰੈੱਸ' ਦੇ ਪ੍ਰਮੋਸ਼ਨਲ ਇਵੈਂਟ 'ਚ ਵੀ ਇਸ ਨੂੰ ਪਾਇਆ ਸੀ।

Punjabi Bollywood Tadka

ਉਂਝ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਦੀਪਿਕਾ ਨੇ ਆਪਣੀ ਡਰੈੱਸ ਰਿਪੀਟ ਕੀਤੀ ਹੋਵੇ। ਇਸ ਤੋਂ ਪਹਿਲਾਂ ਇਕ-ਦੋ ਵਾਰ ਨਹੀਂ ਬਲਕਿ 12 ਵਾਰ ਉਹ ਆਪਣੀਆਂ ਡਰੈੱਸਿਜ਼ ਰਿਪੀਟ ਕਰ ਚੁੱਕੀ ਹੈ।

Punjabi Bollywood Tadka

Punjabi Bollywood TadkaPunjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Chennai ExpressPadmaavatDeepika PadukoneRepeat Dresses

Edited By

Chanda Verma

Chanda Verma is News Editor at Jagbani.