FacebookTwitterg+Mail

Pics : ਦੁਬਈ 'ਚ ਮਿਲੇ ਦੀਪਿਕਾ-ਫਵਾਦ, ਕਰਨ ਸਮੇਤ ਕਈ ਸਿਤਾਰੇ ਆਏ ਨਜ਼ਰ

deepika padukone
01 April, 2018 05:21:27 PM

ਮੁੰਬਈ (ਬਿਊਰੋ)— ਸ਼ੁਕਰਵਾਰ ਨੂੰ ਦੁਬਈ 'ਚ ਫਿਲਮਫੇਅਰ ਮੈਗਜ਼ੀਨ ਦੇ ਮਿਡਲ ਈਸਟ ਆਡੀਸ਼ਨ ਨੂੰ ਫਿਰ ਤੋਂ ਲਾਂਚ ਕੀਤਾ ਗਿਆ। ਲਾਂਚ ਲਈ ਇਕ ਇਵੈਂਟ ਦਾ ਆਯੋਜਨ ਕੀਤਾ ਗਿਆ, ਜਿਸ 'ਚ ਦੀਪਿਕਾ ਪਾਦੁਕੋਣ ਨੇ ਸ਼ਿਰਕਤ ਕੀਤੀ। ਇਵੈਂਟ 'ਚ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਵੀ ਪਹੁੰਚੇ ਸਨ।

Punjabi Bollywood Tadka
ਦੀਪਿਕਾ ਤੋਂ ਇਲਾਵਾ ਇਵੈਂਟ 'ਚ ਕਰਨ ਜੌਹਰ, ਮਨੀਸ਼ ਮਲਹੋਤਰਾ, ਸੋਫੀ ਚੌਧਰੀ ਅਤੇ ਦੀਆ ਮਿਰਜ਼ਾ ਮੌਜੂਦ ਸਨ। ਕਰਨ ਅਤੇ ਫਵਾਦ ਨੇ ਬਲੈਕ ਫਾਰਮਲ ਸੂਟ ਪਹਿਨਿਆ ਹੋਇਆ ਸੀ, ਉੱਥੇ ਹੀ ਮਨੀਸ਼ ਜੋਧਪੂਰੀ ਬੰਦਗਲਾ 'ਚ ਨਜ਼ਰ ਆਏ ਸਨ।

Punjabi Bollywood Tadka
ਇਸ ਦੌਰਾਨ ਦੀਪਿਕਾ ਬਲੈਕ ਗਾਊਨ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਫਵਾਦ 'ਏ ਦਿਲ ਹੈ ਮੁਸ਼ਕਿਲ' 'ਚ ਕਰਨ ਜੌਹਰ ਨਾਲ ਕੰਮ ਕਰ ਚੁੱਕੇ ਸਨ।

Punjabi Bollywood TadkaPunjabi Bollywood TadkaPunjabi Bollywood Tadka


Tags: Deepika Padukone Fawad Khan Karan Johar Dubai Filmfare Magazine Bollywood Actress

Edited By

Kapil Kumar

Kapil Kumar is News Editor at Jagbani.