FacebookTwitterg+Mail

ਦੀਪਿਕਾ ਤੋਂ ਲੈ ਕੇ ਕੈਟਰੀਨਾ ਤੱਕ ਇਹ 15 ਸੁੰਦਰੀਆਂ ਵੀ ਕਰਵਾ ਚੁੱਕੀਆਂ ਹਨ ਕਿੰਗਫਿਸ਼ਰ ਲਈ ਫੋਟੋਸ਼ੂਟ(ਦੇਖੋ ਤਸਵੀਰਾਂ)

    1/20
06 January, 2017 12:24:47 PM
ਮੁੰਬਈ—ਬਾਲੀਵੁੱਡ ਇੰਡਸਟਰੀ ਤੋਂ ਇਲਾਵਾ ਹਾਲੀਵੁੱਡ 'ਚ ਵੀ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਅਦਾਕਾਰਾ ਦੀਪਿਕਾ ਪਾਦੂਕੋਣ ਇਸ ਇੰਡਸਟਰੀ 'ਚ ਆਉਣ ਤੋਂ ਪਹਿਲਾ ਸਾਲ 2006 'ਚ ਕਿੰਗਫਿਸ਼ਰ ਕੈਲੰਡਰ ਲਈ ਬਿਕਨੀ ਫੋਟੋਸ਼ੂਟ ਕਰਵਾ ਚੁੱਕੀ ਸੀ। ਇਹ ਹੀ ਨਹੀਂ ਹੋਰ ਵੀ ਬਾਲੀਵੁੱਡ ਦੀਆਂ ਸੁੰਦਰੀਆਂ ਨੇ ਫੋਟੋਸ਼ੂਟ ਕਰਵਾਏ ਜਿਵੇ ਕੈਟਰੀਨਾ ਕੈਫ, ਸੈਯਾਮੀ ਖੇਰ, ਨਰਗਿਸ ਫਾਖਰੀ, ਸਾਰਾ ਯਾਨ ਡਿਆਸ, ਯਾਨਾ ਗੁਪਤਾ, ਸੋਨਾਲੀ ਰਾਊਤ, ਇਸ਼ਾ ਗੁਪਤਾ ਤੋਂ ਇਲਾਵ ਹੋਰ ਵੀ ਅਦਾਕਾਰਾ ਨੇ ਫੋਟੋਸ਼ੂਟ ਕਰਵਾਇਆ। ਇਨ੍ਹਾਂ ਅਦਾਕਾਰਾ ਦੀਆਂ ਤੁਸੀਂ ਅੱਗੇ ਫੋਟੋਸ਼ੂਟ ਤਸਵੀਰਾਂ ਦੇਖ ਸਕਦੇ ਹੋ।
ਕਿੰਗਫਿਸ਼ਰ ਕੈਲੰਡਰ (ਸਵਿਮਸੂਟ) ਵਿਜੇ ਮਾਲਿਆ ਦੇ ਯੂ.ਬੀ. ਗਰੁੱਪ ਵਲੋਂ ਪਰਕਾਸ਼ਿਤ ਕੀਤਾ ਜਾਂਦਾ ਹੈ। ਜਿਸ ਦੇ ਕਰਕੇ ਭਾਰਤ 'ਚ ਇਸ ਨੂੰ ਮਾਡਲ ਅਤੇ ਅਦਾਕਾਰਾਂ ਲਈ ਵਧੀਆ ਪਲੇਟਫਰਾਮ ਵੀ ਮੰਨਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 2003 'ਚ ਹੋਈ ਸੀ। ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਸ਼ੁਰੂ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਸਾਲ 2010 'ਚ ਸਪੈਸ਼ਲ ਇਸ ਕੈਲੰਡਰ ਲਈ 'ਮਾਡਲ ਹੰਟ' ਕੰਪੀਟੀਸ਼ਨ ਸ਼ੁਰੂ ਕੀਤਾ ਗਿਆ। ਇਸ ਲਈ ਹਮੇਸ਼ਾ ਸਾਊਥ ਅਫਰੀਕਾ, ਮੋਰੀਸ਼ਿਅਸ, ਥਾਈਲੈਂਡ, ਫਰਾਸ ਅਤੇ ਗੋਆ ਵਰਗੇ ਲੋਕੇਸ਼ਨ 'ਤੇ ਸ਼ੂਟਿੰਗ ਸ਼ੁਰੂ ਕੀਤੀ ਜਾਂਦੀ ਹੈ।

Tags: ਦੀਪਿਕਾ ਪਾਦੂਕੋਣਕੈਟਰੀਨਾਕਿੰਗਫਿਸ਼ਰ ਕੈਲੰਡਰਫੋਟੋਸ਼ੂਟDeepika Padukone KatrinaKingfisher calendarphotoshoot