FacebookTwitterg+Mail

B'day Spl : 'ਕਿੰਗਫਿਸ਼ਰ' 'ਚ ਦੀਪਿਕਾ ਨੇ ਬਿਖੇਰੇ ਬੋਲਡਨੈੱਸ ਦੇ ਜਲਵੇ, ਦੇਖੋ ਤਸਵੀਰਾਂ

    1/10
05 January, 2017 06:04:05 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੂਕੋਣ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 5 ਜਨਵਰੀ 1986 'ਚ ਹੋਇਆ। ਦੀਪਿਕਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ। ਇਸ ਤੋਂ ਬਾਅਦ ਉਹ ਫਿਲਮਾਂ 'ਚ ਆਈ। ਸਾਲ 2006 ਦੀਪਿਕਾ ਪਾਦੂਕੋਣ ਲਈ ਕਾਫੀ ਵਧੀਆ ਸਾਬਿਤ ਹੋਇਆ ਅਤੇ ਉਹ 'ਕਿੰਗਫਿਸ਼ਰ ਕੈਲੰਡਰ' ਦੀ ਗਰਲ ਵੀ ਬਣੀ। ਉਸ ਨੂੰ 'ਮਾਡਲ ਆਫ ਦਿ ਈਅਰ' ਵੀ ਚੁਣਿਆ ਗਿਆ ਸੀ। ਕਿੰਗਫਿਸ਼ਰ ਸਵਿਮਸੂਟ ਕੈਲੰਡਰ (2006) 'ਚ ਸਿਲੇਕਟ ਹੋਈ ਦੀਪਿਕਾ ਨੇ 'ਜੀ ਫੈਸ਼ਨ ਐਵਾਰਡਜ਼' 'ਚ 'ਫੀਮੇਲ ਮਾਡਲ ਆਫ ਦਿ ਈਅਰ' ਅਤੇ 'ਫ੍ਰੈਸ਼ ਫੇਸ ਆਫ ਦਿ ਈਅਰ' ਐਵਾਰਡਜ਼ ਵੀ ਜਿੱਤੇ। ਉਹ 'ਕਿੰਗਫਿਸ਼ਰ ਏਅਰਲਾਇੰਸ', 'ਲੇਵੀ ਸਟਾਰਸ' ਅਤੇ '' ਵਰਗੇ ਵੱਡੇ ਬ੍ਰਾਂਡਸ ਦੀ ਅੰਬੈਸਡਰ ਬਣੀ। ਹਿਮੇਸ਼ ਰੇਸ਼ਮੀਆ ਦੇ ਮਿਊਜ਼ਿਕ ਵੀਡੀਓ 'ਨਾਮ ਹੈ ਤੇਰਾ' 'ਚ ਵੀ ਨਜ਼ਰ ਆ ਚੁੱਕੀ ਹੈ। ਸਾਲ 2007 'ਚ ਉਸ ਨੇ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿੰਗਫਿਸ਼ਰ ਕੈਲੰਡਰ ਲਈ ਦੀਪਿਕਾ ਦੁਆਰਾ ਕਰਵਾਇਆ ਗਿਆ ਫੋਟੋਸ਼ੂਟ।

Tags: ਦੀਪਿਕਾ ਪਾਦੂਕੋਣਜਨਮਦਿਨਬੋਲਡਨੈੱਸDeepika Padukone birthday boladanais