FacebookTwitterg+Mail

ਸਾਲ 'ਚ 67 ਕਰੋੜ ਦੀ ਕਮਾਈ ਕਰਨ ਵਾਲੀ ਦੀਪਿਕਾ ਦੀਆਂ ਦੇਖੋ ਮਾਡਲਿੰਗ ਦੇ ਦਿਨਾਂ ਦੀਆਂ ਇਹ ਅਣਦੇਖੀਆਂ ਤਸਵੀਰਾਂ

    1/17
25 August, 2016 09:47:56 AM

ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਦਸਵੀਂ ਅਦਾਕਾਰਾ ਬਣ ਗਈ ਹੈ। ਫੋਰਬਸ ਮੈਗਜ਼ੀਨ ਨੇ ਦੁਨੀਆ 'ਚ ਸਭ ਤੋਂ ਵੱਧ ਫੀਸ ਪਾਉਣ ਵਾਲੀ ਅਤੇ ਕਮਾਈ ਕਰਨ ਵਾਲੀ ਅਦਾਕਾਰਾ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ। ਇਸ ਸੂਚੀ 'ਚ ਜਗ੍ਹਾ ਬਣਾਉਣ ਵਾਲੀ ਉਹ ਬਾਲੀਵੁੱਡ ਦੀ ਇਕੱਲੀ ਅਦਾਕਾਰਾ ਹੈ। ਉਨ੍ਹਾਂ ਦੀ ਕਮਾਈ 67 ਕਰੋੜ ਹੈ।

'ਰੇਸ', 'ਕਾਕਟੇਲ', 'ਚੇਨਈ ਐਕਸਪ੍ਰੈੱਸ', 'ਗੋਲੀਓਂ ਕੀ ਰਾਸ ਲੀਲਾ : ਰਾਮਲੀਲਾ', 'ਯੇ ਜਵਾਨੀ ਹੈ ਦੀਵਾਨੀ', 'ਬਾਜੀਰਾਵ ਮਸਤਾਨੀ' ਸਮੇਤ ਕਈ ਬਾਕਸ ਆਫਿਸ ਨੂੰ ਸੁਪਰਹਿੱਟ ਫਿਲਮਾਂ ਦੇਣ ਵਾਲੀ ਦੀਪਿਕਾ ਨੇ ਹਾਲੀਵੁੱਡ 'ਚ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਚੁੱਕੀ ਹੈ। ਛੇਤੀ ਹੀ ਉਹ ਆਪਣੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ' 'ਚ ਵਿਨ ਡੀਜ਼ਲ ਨਾਲ ਨਜ਼ਰ ਆਵੇਗੀ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਅਗਲੇ ਸਾਲ ਰਿਲੀਜ਼ 20 ਜਨਵਰੀ ਨੂੰ ਹੋਵੇਗੀ। ਅੱਜ ਅਸੀਂ ਤੁਹਾਡੇ ਸਾਹਮਣੇ ਦੀਪਿਕਾ ਦੀਆਂ ਮਾਡਲਿੰਗ ਦੇ ਦਿਨਾਂ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ, ਜੋ ਸ਼ਾਇਦ ਹੀ ਤੁਸੀਂ ਦੇਖੀਆਂ ਹੋਣਗੀਆਂ।

Tags: ਦੀਪਿਕਾਮਾਡਲਿੰਗਤਸਵੀਰਾਂdeepikalingphotos