FacebookTwitterg+Mail

ਸ਼ਾਹਿਦ ਦੀ ਪਾਰਟੀ ਲਈ ਦੀਪਿਕਾ ਨੇ ਖਰਚੇ 2 ਲੱਖ, ਟੌਪ ਦੀ ਕੀਮਤ ਸੀ 335 ਰੁਪਏ

    1/9
23 February, 2017 04:39:57 PM
ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲ ਹੀ 'ਚ ਸ਼ਾਹਿਦ ਕਪੂਰ ਦੀ ਪ੍ਰੀ-ਬਰਥ ਡੇਅ ਪਾਰਟੀ 'ਚ ਕਾਫੀ ਹੌਟ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਦੀਪਿਕਾ ਕਾਲੇ 'ਸਪੈਕਡੀ' ਟੌਪ ਅਤੇ ਗੋਲਡਨ ਪਜ਼ਾਮੇ 'ਚ ਪੁੱਜੀ ਸੀ। ਦੀਪਿਕਾ ਦਾ ਇਹ ਲੁੱਕ ਸਾਰਿਆਂ ਨੂੰ ਕਾਫੀ ਆਕਰਸ਼ਿਤ ਲੱਗਿਆ। ਪਰ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਜੋ ਟੌਪ ਦੀਪਿਕਾ ਨੇ ਸ਼ਾਹਿਦ ਦੀ ਬਰਥ ਡੇਅ ਪਾਰਟੀ 'ਚ ਪਾਇਆ ਹੋਇਆ ਸੀ ਉਸ ਦੀ ਕੀਮਤ ਸਿਰਫ 300 ਰੁਪਏ ਸੀ, ਜਿਸ ਨੂੰ ਦੀਪਿਕਾ ਨੇ 46 ਹਜ਼ਾਰ ਰੁਪਏ ਪਜ਼ਾਮੇ ਨਾਲ ਪਾਇਆ ਸੀ।
ਦੱਸ ਦਈਏ ਕਿ ਦੀਪਿਕਾ ਨੇ ਇਸ ਪਾਰਟੀ ਲਈ ਲਗਭਗ 2 ਲੱਖ ਰੁਪਏ ਖਰਚ ਕੀਤੇ। ਦੀਪਿਕਾ ਦਾ H&M tank ਟੌਪ ਸਿਰਫ 334.79 ਦਾ ਹੈ। ਪਾਰਟੀ 'ਚ ਦੀਪਿਕਾ ਨੇ Phillip Lim ਗੋਲਡਨ ਪਜ਼ਾਮਾ ਪਹਿਣਿਆ ਸੀ, ਜਿਸ ਦੀ ਕੀਮਤ 46551.10 ਰੁਪਏ ਹੈ। ਡਰੈੱਸ ਨੂੰ ਪਰਫੈਕਟ ਲੁੱਕ ਦੇਣ ਲਈ ਦੀਪਿਕਾ ਨੇ ਕਾਲੇ Christian Louboutin ਹੀਲਜ਼ ਵੀ ਪਾਏ, ਉਸ ਦੀ ਕੀਮਤ 37884.59 ਰੁਪਏ ਹੈ। ਇਨ੍ਹਾਂ ਸਭ ਦੇ ਇਲਾਵਾ ਦੀਪਿਕਾ ਨੇ ਇਕ Gucci Sylvie mini ਬਾਡੀ ਬੈਗ ਵੀ ਲਿਆ ਸੀ, ਜਿਸ ਦੀ ਕੀਮਤ 112339.09 ਰੁਪਏ ਰਹੀ। ਕੁਲ ਮਿਲਾ ਕੇ ਦੀਪਿਕਾ ਨੇ ਪਾਰਟੀ ਲਈ 1,97,109.6 ਰੁਪਏ ਖਰਚ ਕੀਤੇ ਸਨ।

Tags: Deepika Padukone Shahid Kapoor pre BirthDay party top Rs 335ਦੀਪਿਕਾ ਪਾਦੁਕੋਣਸ਼ਾਹਿਦ ਕਪੂਰ

About The Author

Anuradha Sharma

Anuradha Sharma is News Editor at Jagbani.