FacebookTwitterg+Mail

Pics : ਪੂਲ ਕੰਢੇ ਹੌਟਨੈੱਸ ਦੀ ਅੱਗ ਵਰ੍ਹਾਉਂਦੀ ਦਿਖੀ ਹਾਲੀਵੁੱਡ ਹਸੀਨਾ

demi lovato
06 January, 2018 05:45:40 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਅਦਾਕਾਰਾ ਤੇ ਗਾਇਕਾ ਡੈਮੀ ਲੋਵਾਟੋ ਹਮੇਸ਼ਾ ਹੀ ਆਪਣੀਆਂ ਹੌਟਨੈਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ ਡੈਮੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਡੈਮੀ ਪੂਲ ਕੰਢੇ ਬਿਕਨੀ ਪਹਿਨ ਹੌਟਨੈੱਸ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਡੈਮੀ ਇਵੈਂਟ ਦੌਰਾਨ ਆਪਣੀ ਡਰੈੱਸ ਕਰਕੇ ਖੂਬ ਚਰਚਾ 'ਚ ਰਹੀ ਸੀ।

Punjabi Bollywood Tadka
ਡੈਮੀ ਲੋਵਾਟੋ ਸੋਸ਼ਲ ਮੀਡੀਆ 'ਤੇ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਡੈਮੀ ਦੇ ਇੰਸਟਾਗ੍ਰਾਮ 'ਤੇ 64.4 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ 1,954 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Demi Lovato Instagram Bikini Hotness Bikini American Actress