FacebookTwitterg+Mail

Bold Pics: ਜਦੋਂ ਅਦਾਕਾਰਾ ਭੁੱਲ ਗਈ ਬ੍ਰਾਅ ਪਾਉਣੀ ਤਾਂ ਅੱਗਿਓਂ ਖੁੱਲ੍ਹੀ ਡਰੈੱਸ, ਦਿਖ ਗਿਆ ਸਭ ਕੁਝ...

demi lovato s bold pics
16 November, 2017 05:22:51 PM

ਲੰਡਨ(ਬਿਊਰੋ)— ਮਸ਼ਹੂਰ ਅਭਿਨੇਤਰੀ ਡੇਮੀ ਲੋਵਾਟੋ ਆਪਣੀ ਰਿਵੀਲਿੰਗ ਡਰੈੱਸਿੰਗ ਸੈਂਸ ਲਈ ਜਾਣੀ ਜਾਂਦੀ ਹੈ। ਇਕ ਵਾਰ ਫਿਰ ਉਹ ਇਵੈਂਟ 'ਚ ਬਿਨਾਂ ਬ੍ਰਾਅ ਦੇ ਦਿਖਾਈ ਦਿੱਤੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਉਹ ਅਕਸਰ ਹੀ ਬਿਨਾਂ ਬ੍ਰਾਅ ਦੀ ਡਰੈੱਸ 'ਚ ਐਕਸਪੋਜ਼ ਕਰਦੀ ਨਜ਼ਰ ਆ ਜਾਂਦੀ ਹੈ। ਉੱਥੇ ਉਹ ਇਕ ਵਾਰ ਫਿਰ ਇਸ ਅਵਤਾਰ 'ਚ ਦਿਖੀ ਹੈ।

Punjabi Bollywood Tadka

ਇਸ ਡਰੈੱਸ 'ਚ ਡੇਮੀ ਬੇਹੱਦ ਹੌਟ ਦਿਖਾਈ ਦੇ ਰਹੀ ਸੀ। ਇਵੈਂਟ 'ਚ ਉਹ ਇਕ ਓਵਰ ਸਾਈਟ ਕੋਟ ਡਰੈੱਸ 'ਚ ਦਿਖਾਈ ਦਿੱਤੀ।

Punjabi Bollywood Tadka

ਇਹ ਡਰੈੱਸ ਅੱਗੇ ਤੋਂ ਖੁੱਲ੍ਹੀ ਸੀ ਤੇ ਹੋਰ ਤਾਂ ਹੋਰ ਇਸ ਡਰੈੱਸ ਦੇ ਅੰਦਰ ਉਨ੍ਹਾਂ ਨੇ ਬ੍ਰਾਅ ਤੱਕ ਵੀ ਨਹੀਂ ਪਹਿਨੀ ਸੀ।

Punjabi Bollywood Tadka

ਇਸ ਖੁੱਲ੍ਹੀ ਡਰੈੱਸ 'ਚ ਉਹ ਆਪਣੀ ਸੈਕਸੀ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka

ਉੱਥੇ ਇਸ ਤਰ੍ਹਾਂ ਦੀ ਡਰੈੱਸ ਉਨ੍ਹਾਂ ਨੇ ਪਹਿਲੀ ਵਾਰ ਨਹੀਂ ਪਹਿਨੀ ਹੈ।

Punjabi Bollywood Tadka

ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੀਆਂ ਡਰੈੱਸਿਸ 'ਚ ਦਿਖਾਈ ਦੇ ਚੁੱਕੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Demi lovatoRevealing dressInstagramHollywood celebrity ਡੇਮੀ ਲੋਵਾਟੋਰਿਵੀਲਿੰਗ ਡਰੈੱਸਿੰਗ