FacebookTwitterg+Mail

ਬੀਚ ਕਿਨਾਰੇ ਡੇਮੀ ਨੇ ਕਲਰਫੁੱਲ ਬਿਕਨੀ 'ਚ ਦਿੱਤੇ ਪੋਜ਼, ਦੇਖ ਹੋਵੋਗੇ ਮਦਹੋਸ਼

demi rose
13 February, 2018 05:26:42 PM

ਲੰਡਨ(ਬਿਊਰੋ)— ਮਸ਼ਹੂਰ ਮਾਡਲ ਡੇਮੀ ਰੋਜ਼ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਡੇਮੀ ਬੀਚ ਕਿਨਾਰੇ ਆਪਣੀ ਦੋਸਤ ਨਾਲ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਡੇਮੀ ਆਪਣੇ ਸਰੀਰ ਦੇ ਬੀਚ ਦਾ ਰੇਤਾ ਆਪਣੇ ਸਰੀਰ 'ਤੇ ਲਾਉਂਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਦੌਰਾਨ ਉਸ ਨੇ ਕਲਰਫੁੱਲ ਹੌਟ ਬਿਕਨੀ ਪਾਈ ਸੀ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka

ਬੋਲਡ ਫਿੱਗਰ ਦੀ ਮਾਲਕਣ ਡੇਮੀ ਇਸ ਦੌਰਾਨ ਹੌਟ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆਈ।

Punjabi Bollywood Tadka

ਇਸ ਡਰੈੱਸ 'ਚ ਉਸ ਦੇ ਕਲੀਵੇਜ ਸਾਫ ਦਿਖਾਈ ਦੇ ਰਹੇ ਹਨ। ਇਸ ਮੌਕੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। 

Punjabi Bollywood Tadka
ਦੱਸਣਯੋਗ ਹੈ ਕਿ ਡੇਮੀ ਅਕਸਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ, ਜੋ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ।
Punjabi Bollywood Tadka

ਡੇਮੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
Punjabi Bollywood Tadka

Punjabi Bollywood Tadka

 


Tags: Demi RoseMawby ShowsSkimpy Crochet BikiniInstagramBold Picturesਡੇਮੀ ਰੋਜ਼

Edited By

Sunita

Sunita is News Editor at Jagbani.