FacebookTwitterg+Mail

ਬਿਕਨੀ ਪਹਿਨ ਹੌਟ ਫਿੱਗਰ ਫਲਾਂਟ ਕਰਦੀ ਦਿਖੀ ਡੇਮੀ, ਫਲਾਂਟ ਕੀਤੀ ਬੋਲਡ ਫਿੱਗਰ

demi rose
04 March, 2018 01:10:55 PM

ਲੰਡਨ(ਬਿਊਰੋ)— ਮਸ਼ਹੂਰ ਮਾਡਲ ਡੇਮੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦਾ ਫੋਟੋਸ਼ੂਟ ਸਾਹਮਣੋ ਆਇਆ ਹੈ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਸ ਦੌਰਾਨ ਵੀ ਉਸ ਨੇ ਲਾਲ ਤੇ ਫਿਰੋਜੀ ਰੰਗ ਬਿਕਨੀ ਪਾਈ ਹੈ, ਜਿਸ 'ਚ ਕਾਫੀ ਹੌਟ ਅੰਦਾਜ਼ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਡੇਮੀ ਇਸ ਇਹ ਹੌਟ ਬਿਕਨੀ 'ਚ ਬੇਹੱਦ ਖੂਬਸੂਰਤ ਤੇ ਬੋਲਡ ਨਜ਼ਰ ਆ ਰਹੀ ਹੈ।
Punjabi Bollywood Tadka

ਡੇਮੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਬਿਕਨੀ 'ਚ ਡੇਮੀ ਦੇ ਕਲੀਵੇਜ ਵੀ ਸਾਫ ਦਿਖਾਈ ਦੇ ਰਹੇ ਹਨ। 
Punjabi Bollywood Tadka
ਹਾਲ ਹੀ 'ਚ ਡੇਮੀ ਬੀਚ ਕਿਨਾਰੇ ਆਪਣੀ ਇਕ ਦੋਸਤ ਨਾਲ ਮਸਤੀ ਕਰਦੀ ਨਜ਼ਰ ਆਈ ਸੀ।
Punjabi Bollywood Tadka

ਇਸ ਦੌਰਾਨ ਡੇਮੀ ਆਪਣੇ ਸਰੀਰ ਦੇ ਬੀਚ ਦੀ ਰੇਤਾ ਲਾਉਂਦੀ ਨਜ਼ਰ ਆਈ ਸੀ।
Punjabi Bollywood Tadka

ਇਸ ਦੌਰਾਨ ਉਨ੍ਹਾਂ ਨੇ ਕਲਰਫੁੱਲ ਹੌਟ ਬਿਕਨੀ ਪਾਈ ਹੋਈ ਸੀ, ਜਿਸ 'ਚ ਉਹ ਕਾਫੀ ਬੋਲਡ ਦਿਖੀ ਸੀ। ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆਈਆਂ ਸਨ। 
Punjabi Bollywood Tadka
ਦੱਸਣਯੋਗ ਹੈ ਕਿ ਡੇਮੀ ਅਕਸਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ। ਡੇਮੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Demi Rose Bikini PhotoshootInstagramBold PicturesSwimwear Hollywood Celebrity

Edited By

Sunita

Sunita is News Editor at Jagbani.