FacebookTwitterg+Mail

ਮਾਡਲ ਨੇ ਤੇਜ਼ ਧੁੱਪ 'ਚ ਕਰਵਾਇਆ ਬੋਲਡ ਫੋਟੋਸ਼ੂਟ, ਹੌਟ ਫਿੱਗਰ ਦਿਖਾ ਕੇ ਕੀਤਾ ਮਦਹੋਸ਼

demi rose bold photoshoot
23 May, 2018 04:57:57 PM

ਲੰਡਨ (ਬਿਊਰੋ)— ਡੇਮੀ ਰੋਜ਼ ਨੇ ਹਾਲ ਹੀ 'ਚ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਸ਼ਾਈਨਿੰਗ ਅਤੇ ਗੋਲਡਨ ਬਿਕਨੀ ਪਹਿਨ ਧੁੱਪ ਹੇਠਾਂ ਕਹਿਰ ਢਾਹ ਰਹੀ ਹੈ।

Punjabi Bollywood Tadka

ਉਂਝ ਵੀ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਡੇਮੀ ਰੋਜ਼ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਡੇਮੀ ਰੋਜ਼ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ ਨਾਲ ਡੇਮੀ ਰੋਜ਼ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੋਈ ਹੈ।

Punjabi Bollywood Tadka

ਉਸ ਦਾ ਇਹ ਬੋਲਡ ਲੁੱਕ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 23 ਸਾਲਾ ਡੇਮੀ ਰੋਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਉਹ ਅਕਸਰ ਹੀ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡੇਮੀ ਨੇ ਆਪਣੇ ਕਲੀਵੇਜ ਦਿਖਾਏ ਹੋਣ ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਕਲੀਵੇਜ ਦਿਖਾ ਕੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ।

Punjabi Bollywood Tadka

ਦੱਸ ਦੇਈਏ ਕਿ ਡੇਮੀ ਰੋਜ਼ ਦੇ 6.7 ਮੀਲੀਅਨ ਫਾਲੋਅਰਜ਼ ਹਨ।

Punjabi Bollywood Tadka


Tags: Demi RoseBikiniInstagramBold PhotoshootLondonHollywood Celebrity

Edited By

Chanda Verma

Chanda Verma is News Editor at Jagbani.