FacebookTwitterg+Mail

ਬੋਲਡ ਡਰੈੱਸ 'ਚੋਂ ਮਾਡਲ ਨੇ ਬੇਬਾਕ ਅੰਦਾਜ਼ ਨਾਲ ਦਿਖਾਏ ਕਲੀਵੇਜ

demi rose bold pics
17 March, 2018 04:15:16 PM

ਲੰਡਨ(ਬਿਊਰੋ)— ਹਾਲ ਹੀ 'ਚ ਹਾਲੀਵੁੱਡ ਮਾਡਲ ਡੇਮੀ ਰੋਜ਼ ਸਾਊਥ ਅਫਰੀਕਾ ਤੋਂ ਛੁੱਟੀਆਂ ਮਨਾ ਕੇ ਵਾਪਸ ਆਈ ਹੈ।

Punjabi Bollywood Tadka

ਉਨ੍ਹਾਂ ਨੇ ਇਸ ਟਰਿੱਪ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।

Punjabi Bollywood Tadka

ਬੀਤੇ ਦਿਨ ਲੰਡਨ 'ਚ ਲਾਂਚਿੰਗ ਇਵੈਂਟ ਦੌਰਾਨ ਡੇਮੀ ਰੋਜ਼ ਦਾ ਬੋਲਡ ਅੰਦਾਜ਼ ਇਕ ਵਾਰ ਦੇਖਣ ਨੂੰ ਮਿਲਿਆ।

Punjabi Bollywood Tadka

ਇਸ ਦੌਰਾਨ 22 ਸਾਲਾ ਡੇਮੀ ਦੇ ਹੌਟ ਡਰੈੱਸ ਨੇ ਸਾਰੀ ਲਾਈਮਲਾਈਟ ਆਪਣੇ ਵੱਲ ਖਿੱਚੀ।

Punjabi Bollywood Tadka

ਡੇਮੀ ਦੀ ਇਸ ਡਰੈੱਸ 'ਚੋਂ ਕਲੀਵੇਜ ਸਾਫ ਨਜ਼ਰ ਆ ਰਹੇ ਸਨ, ਜਿਨ੍ਹਾਂ ਨੂੰ ਉਹ ਬੇਹੱਦ ਬੇਬਾਕ ਅੰਦਾਜ਼ ਨਾਲ ਦਿਖਾ ਰਹੀ ਸੀ।

Punjabi Bollywood Tadka

ਉਨ੍ਹਾਂ ਦੀ ਬੋਲਡਨੈੱਸ ਤੇ ਖੂਬਸੂਰਤੀ ਨੂੰ ਗਲੇ 'ਚ ਪਾਏ ਇਕ ਨੈਕਲੈੱਸ ਨੇ ਪੂਰਾ ਕੀਤਾ।

Punjabi Bollywood Tadka

ਕਾਫੀ ਸਮਾਂ ਪਾਰਟੀ 'ਚ ਇਨਜੁਆਏ ਕਰਨ ਤੋਂ ਬਾਅਦ ਡੇਮੀ ਨੇ ਸਟਾਈਲਿਸ਼ ਜੈਕਟ ਪਹਿਨ ਲਈ, ਜਿਸ 'ਚ ਵੀ ਉਹ ਬੇਹੱਦ ਗਲੈਮਰਸ ਦਿਖੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Demi Rose100 Wardour St Launch Party LondonInstagramHollywood Celebrity

Edited By

Chanda Verma

Chanda Verma is News Editor at Jagbani.