FacebookTwitterg+Mail

ਹੌਟ ਬਿਕਨੀ 'ਚ ਕਿੱਲਰ ਫਿੱਗਰ ਦਿਖਾਉਂਦਿਆਂ ਅਦਾਕਾਰਾ ਨੇ ਘੋੜੇ ਨਾਲ ਕਰਵਾਇਆ ਫੋਟੋਸ਼ੂਟ, ਤਸਵੀਰਾਂ ਨੇ ਮਚਾਇਆ ਤਹਿਲਕਾ

demi rose hot photoshoot
04 December, 2017 05:29:38 PM

ਮੁੰਬਈ(ਬਿਊਰੋ)— ਅਮਰੀਕੀ ਮਾਡਲ ਡੇਮੀ ਰੋਜ਼ ਇਨ੍ਹੀਂ ਦਿਨੀਂ ਆਪਣੀ ਹੌਟਨੈੱਸ ਨੂੰ ਲੈ ਕੇ ਕਾਫੀ ਚਰਚਾ 'ਚ ਹੈ।

Punjabi Bollywood Tadkaਹਾਲ ਹੀ 'ਚ ਡੇਮੀ ਨੇ ਘੋੜੇ ਨਾਲ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਤਸਵੀਰਾਂ 'ਚ ਡੇਮੀ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadkaਇਨ੍ਹਾਂ ਤਸਵੀਰਾਂ ਨੇ ਸੋਸ਼ਲ ਸਾਈਟ 'ਤੇ ਸਨਸਨੀ ਮਚਾ ਦਿੱਤੀ ਹੈ। ਖੂਬਸੂਰਤੀ ਤੇ ਹੌਟਨੈੱਸ ਦੇ ਮਾਮਲੇ 'ਚ ਡੇਮੀ ਸਾਰੀਆਂ ਬੋਲਡ ਅਭਿਨੇਤਰੀਆਂ ਨੂੰ ਟੱਕਰ ਦੇ ਰਹੀ ਹੈ।

Punjabi Bollywood Tadkaਅਜਿਹਾ ਪਹਿਲੀ ਵਾਰ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਆਪਣੀਆਂ ਨਿਊਡ ਸ਼ੇਅਰ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿ ਚੁੱਕੀ ਹੈ।

Punjabi Bollywood Tadkaਡੇਮੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadkaਡੇਮੀ ਦੀ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਕਿਸੇ ਸੈਲੀਬ੍ਰਿਟੀ ਨਾਲੋਂ ਘੱਟ ਨਹੀਂ ਹੈ। ਡੇਮੀ ਦੇ ਇੰਸਟਾਗ੍ਰਾਮ 'ਤੇ ਕਰੀਬ 5.7 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Demi RosePhotoshootHollywood Hot Picsਡੇਮੀ ਰੋਜ਼ ਫੋਟੋਸ਼ੂਟ