FacebookTwitterg+Mail

ਬੋਲਡ ਫਿੱਗਰ ਤੇ ਕਲੀਵੇਜ ਦਿਖਾ ਕੇ ਇੰਸਟਾ 'ਤੇ ਕਹਿਰ ਮਚਾਉਣ 'ਚ ਡੇਮੀ ਹੈ ਮਾਹਰ, ਨਹੀਂ ਯਕੀਨ ਤਾਂ ਤਸਵੀਰਾਂ 'ਤੇ ਮਾਰੋ ਨਜ਼ਰ

demi rose hot pics
09 December, 2017 03:52:45 PM

ਮੁੰਬਈ(ਬਿਊਰੋ)— ਅਮਰੀਕੀ ਮਾਡਲ ਡੇਮੀ ਰੋਜ਼ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਖੂਬਸੂਰਤੀ ਤੇ ਬੋਲਡਨੈੱਸ ਦੇ ਮਾਮਲੇ 'ਚ ਉਹ ਹਰ ਹਾਲੀਵੁੱਡ ਅਦਾਕਾਰਾ ਨੂੰ ਕੜੀ ਟੱਕਰ ਦਿੰਦੀ ਹੈ।

Punjabi Bollywood Tadkaਆਪਣੀ ਹੌਟਨੈੱਸ ਨੂੰ ਲੈ ਕੇ ਉਹ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਡੇਮੀ ਨੇ ਘੋੜੇ ਨਾਲ ਬੋਲਡ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ।

Punjabi Bollywood Tadkaਇਨ੍ਹਾਂ ਤਸਵੀਰਾਂ 'ਚ ਡੇਮੀ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ। ਇਨ੍ਹਾਂ ਤਸਵੀਰਾਂ ਨੇ ਸੋਸ਼ਲ ਸਾਈਟ 'ਤੇ ਸਨਸਨੀ ਮਚਾਈ ਸੀ।

Punjabi Bollywood Tadkaਡੇਮੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੀਆਂ ਬੋਲਡ ਤਸਵੀਰਾਂ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ ਹਨ।

Punjabi Bollywood Tadkaਡੇਮੀ ਦੀ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਕਿਸੇ ਸੈਲੀਬ੍ਰਿਟੀ ਨਾਲੋਂ ਘੱਟ ਨਹੀਂ ਹਨ। ਡੇਮੀ ਦੇ ਇੰਸਟਾਗ੍ਰਾਮ 'ਤੇ ਕਰੀਬ 5.7 ਮਿਲੀਅਨ ਫਾਲੋਅਰਜ਼ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: American ModelDemi RoseInstagramHot picsਅਮਰੀਕੀ ਮਾਡਲ ਡੇਮੀ ਰੋਜ਼