FacebookTwitterg+Mail

Pics : ਬੀਚ ਕੰਢੇ ਬੋਲਡਨੈੱਸ ਦੇ ਜਲਵੇ ਬਿਖੇਰਦੀ ਦਿਖੀ 'ਗੋਪੀ ਬਹੂ'

devoleena bhattacharjee
30 April, 2018 02:10:20 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਸਾਥ ਨਿਭਾਣਾ' 'ਚ 'ਗੋਪੀ ਬਹੂ' ਦਾ ਕਿਰਦਾਰ ਨਿਭਾਉਣ ਵਾਲੀ ਦੇਵੋਲਿਨਾ ਭੱਟਾਚਾਰਜੀ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ 'ਚ ਹੋਣ ਦੀ ਵਜ੍ਹਾ ਦੇਵੋਲਿਨਾ ਦਾ ਟੀ. ਵੀ. ਕਿਰਦਾਰ ਨਹੀਂ, ਬਲਕਿ ਉਹ ਆਪਣੀਆਂ ਬੋਲਡ ਤਸਵੀਰਾਂ ਕਰਕੇ ਚਰਚਾ 'ਚ ਹੈ।

Punjabi Bollywood Tadka
ਦੇਵੋਲਿਨਾ ਹੈਵਲਾਕ ਆਈਲੈਂਡ 'ਤੇ ਵੈਕੇਸ਼ਨ ਨੂੰ ਇੰਜੁਆਏ ਕਰਦੀ ਨਜ਼ਰ ਆਈ ਹੈ। ਇਸ ਦੌਰਾਨ ਦੋਵੇਲਿਨਾ ਬੀਚ 'ਤੇ ਖੂਬ ਸਮਾਂ ਬਤੀਤ ਕਰਦੀ ਦਿਖਾਈ ਦਿੱਤੀ। ਇਹ ਤਸਵੀਰਾਂ ਉਸਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗੋਪੀ ਬਹੂ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਕਰਕੇ ਚਰਚਾ 'ਚ ਰਹੀ ਸੀ।

Punjabi Bollywood Tadka
ਦੇਵੋਲਿਨਾ ਭੱਟਾਚਾਰਜੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੇਵੋਲਿਨਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 638,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Devoleena Bhattacharjee Instagram Beach Saath Nibhaana Saathiya Hotness Tv Actress

Edited By

Kapil Kumar

Kapil Kumar is News Editor at Jagbani.