FacebookTwitterg+Mail

Pics : 'VIP 2' ਦਾ ਮਿਊਜ਼ਿਕ ਹੋਇਆ ਲਾਂਚ, ਕਾਜੋਲ-ਧਨੁਸ਼ ਸਮੇਤ ਨਜ਼ਰ ਆਏ ਇਹ ਸਿਤਾਰੇ

dhanush
27 June, 2017 08:17:09 PM

ਮੁੰਬਈ— ਦੱਖਣੀ ਫਿਲਮ 'ਵੀ. ਆਈ. ਪੀ. 2' ਦਾ ਮਿਊਜ਼ਿਕ ਲਾਂਚ ਇਵੇਂਟ ਮੁੰਬਈ ਦੇ ਜੁਹੂ ਸਥਿਤ ਪੀ. ਵੀ. ਆਰ. 'ਚ ਹੋਇਆ ਹੈ। ਇਸ ਦੌਰਾਨ ਸੁਪਰਸਟਾਰ ਰਜਨੀਕਾਂਤ ਦੇ ਦਾਮਾਦ ਧਨੁਸ਼ ਅਤੇ ਕਾਜੋਲ ਇਕੱਠੇ ਨਜ਼ਰ ਆਏ ਹਨ। ਹਾਲ ਹੀ 'ਚ ਇਸ ਫਿਲਮ ਦਾ ਤੇਲਗੂ ਭਾਸ਼ਾ ਦਾ ਟਰੇਲਰ ਲਾਂਚ ਕੀਤਾ ਗਿਆ ਸੀ। ਇਸਦੇ ਟਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਅ ਹੈ। ਇਸ ਫਿਲਮ 'ਚ ਧਨੁਸ਼ ਅਤੇ ਕਾਜੋਲ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। 

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਫਿਲਮ 'ਵੀ. ਆਈ. ਪੀ.' ਦਾ ਸੀਕਵਲ ਹੈ। ਇਸਦੇ ਦੂਜੇ ਭਾਗ 'ਚ ਕਈ ਬਦਲਾਵ ਕੀਤੇ ਗਏ ਹਨ।

Punjabi Bollywood Tadka

ਪਹਿਲੇ ਭਾਗ 'ਚ ਜਿੱਥੇ ਵੇਲਰਾਜ ਨੇ ਡਾਇਰੈਕਟ ਕੀਤਾ ਸੀ ਉੱਥੇ ਹੀ ਸੈਂਕੇਡ ਪਾਰਟ ਨੂੰ ਸੋਂਦਰਯ ਰਜਨੀਕਾਂਤ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Dhanush Kajol Music Launch Paul Velai Illa Pattadhaari 2 Trailer ਧਨੁਸ਼ ਕਾਜੋਲ