FacebookTwitterg+Mail

'ਦਿਲ ਚਾਹਤਾ ਹੈ' ਦੇ ਸੀਕਵਲ 'ਚ ਫਾਤਿਮ ਅਤੇ ਸਾਨਿਆ ਹਨ ਆਮਿਰ ਦੀ ਪਹਿਲੀ ਪਸੰਦ

dil chahta hai th sequel
10 December, 2016 09:55:48 AM
ਨਵੀਂ ਦਿੱਲੀ—ਅਭਿਨੇਤਾ ਆਮਿਰ ਖ਼ਾਨ 'ਦੰਗਲ' 'ਚ ਬੇਟੀਆਂ ਦਾ ਕਿਰਦਾਰ ਨਿਭਾਅ ਰਹੀਆਂ ਫਾਤਿਮਾ ਅਤੇ ਸਾਨਿਆ ਨੂੰ 'ਦਿਲ ਚਾਹਤਾ ਹੈ' ਦੇ ਸੀਕਵਲ 'ਚ ਹੁਣ ਮੁੱਖ ਕਿਰਦਾਰਾਂ 'ਚ ਦੇਖਣਾ ਚਾਹੁੰਦੇ ਹਨ। ਫਾਤਿਮਾ ਅਤੇ ਸਾਨਿਆ ਨੇ ਫਿਲਮ 'ਦੰਗਲ' 'ਚ ਮਹਾਵੀਰ ਫੋਗਟ (ਆਮਿਰ ਖ਼ਾਨ) ਦੀ ਬੇਟੀਆਂ ਬਬੀਤਾ ਅਤੇ ਗੀਤਾ ਦਾ ਕਿਰਦਾਰ ਨਿਭਾਇਆ ਹੈ।
ਆਮਿਰ ਫਿਲਮ 'ਦੰਗਲ' ਦੇ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸਨ। ਜਦੋਂ ਆਮਿਰ ਖ਼ਾਨ ਤੋਂ ਪੁੱਛਿਆ ਗਿਆ ਫਿਲਮ 'ਦਿਲ ਚਾਹੁੰਦਾ ਹੈ ਕਿ ਸੀਕਵਲ 'ਚ ਉਹ ਕਿਸ ਅਭਿਨੇਤਰੀ ਨੂੰ ਦੇਖਣਾ ਚਾਹੁੰਦੇ ਹਨ? ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਉਹ ਫਾਤਿਮਾ ਅਤੇ ਸਾਨਿਆ ਨੂੰ ਮੁੱਖ ਕਿਰਦਾਰਾਂ 'ਚ ਦੇਖਣਾ ਚਾਹੁੰਦੇ ਹਨ। ਫਿਲਮ 'ਦੰਗਲ' 23 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: ਆਮਿਰ ਖ਼ਾਨਦਿਲ ਚਾਹਤਾ ਹੈਸੀਕਵਲਫਾਤਿਮਾਸਾਨਿਆAamir Khandil chahta hai sequel Fatima sania