FacebookTwitterg+Mail

ਅਨੁਸ਼ਕਾ-ਬੇਬੋ ਤੋਂ ਬਾਅਦ ਹੁਣ ਇਸ ਹੌਟ ਹਸੀਨਾ ਨਾਲ ਦਿਲਜੀਤ ਵੱਖਰੇ ਲੁੱਕ 'ਚ ਕਰਨਗੇ ਰੋਮਾਂਸ

diljit dosanjh
29 July, 2017 08:55:37 AM

ਮੁੰਬਈ— ਮਸ਼ਹੂਰ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਪੰਜਾਬੀ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਹ ਅਦਾਕਾਰਾ ਕਰੀਨਾ ਕਪੂਰ ਦੇ ਨਾਲ 'ਉੜਤਾ ਪੰਜਾਬ' ਅਤੇ ਅਨੁਸ਼ਕਾ ਸ਼ਰਮਾ ਦੇ ਨਾਲ 'ਫਿਲੌਰੀ' 'ਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਦਿਲਜੀਤ ਹੁਣ ਇਕ ਹੋਰ ਬਾਲੀਵੁੱਡ ਰੋਮਾਂਟਿਕ ਫਿਲਮ 'ਚ ਕੰਮ ਕਰਨ ਲਈ ਤਿਆਰ ਹੈ। ਉਂਝ ਵੀ ਪੰਜਾਬੀ ਗੀਤਾਂ ਤੋਂ ਇਲਾਵਾ ਦਿਲਜੀਤ ਹਿੰਦੀ ਫਿਲਮਾਂ 'ਚ ਵੀ ਆਪਣੀ ਗਾਇਕਾ ਤੋਂ ਸਾਰਿਆ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ ਅਤੇ ਹੁਣ ਬਾਲੀਵੁੱਡ 'ਚ ਉਨ੍ਹਾਂ ਤੀਜੀ ਫਿਲਮ ਦਾ ਉਨ੍ਹਾਂ ਦੇ ਪ੍ਰਸ਼ੰਸਕ ਨੂੰ ਕਾਫੀ ਬੇਸਬਰੀ ਤੋਂ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਜਲਦ ਹੀ ਅਦਾਕਾਰਾ ਇਲੀਆਨਾ ਡੀਕਰੂਜ਼ ਨਾਲ ਕੰਮ ਕਰ ਸਕਦੇ ਹਨ। ਫਿਲਮ ਦਾ ਨਾਂ ਅਜੇ ਤੱਕ ਤੈਅ ਨਹੀਂ ਹੋਇਆ।

Punjabi Bollywood Tadka

ਇਸ ਫਿਲਮ ਦਾ ਨਿਰਦੇਸ਼ਣ ਸ਼ਾਦ ਅਲੀਂ ਕਰਨਗੇ। ਸ਼ਾਦ ਨੇ 'ਬੰਟੀ ਔਰ ਬਬਲੀ' ਅਤੇ 'ਓਕੇ ਜਾਨੂ' ਵਰਗੀਆਂ ਫਿਲਮਾਂ ਬਣਾਈਆਂ ਹਨ। ਜ਼ਿਕਰਯੋਗ ਹੈ ਕਿ ਫਿਲਮ ਸਤੰਬਰ 2017 'ਚ ਰਿਲੀਜ਼ ਹੋਵੇਗੀ। 

 


Tags: Diljit dosanjhIleana dcruzShaad ali Bollywood celebrityਦਿਲਜੀਤ ਦੋਸਾਂਝਇਲੀਆਨਾ ਡੀਕਰੂਜ਼