FacebookTwitterg+Mail

ਵਿਆਹ ਤੋਂ ਬਾਅਦ ਹਿੰਦੂ ਤੋਂ ਮੁਸਲਿਮ ਬਣੀ ਦੀਪਿਕਾ ਨੇ ਸ਼ੇਅਰ ਕੀਤੀਆਂ ਰਮਜ਼ਾਨ ਦੀਆਂ ਤਸਵੀਰਾਂ

dipika kakar celebrate first roza
22 May, 2018 05:26:57 PM

ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਨੂੰਹ ਦੀਪਿਕਾ ਕੱਕੜ ਭਾਵ 'ਸਿਮਰ' ਦਾ ਕੁਝ ਮਹੀਨਿਆਂ ਪਹਿਲਾਂ ਐਕਟਰ ਅਤੇ ਪ੍ਰੇਮੀ ਸ਼ੋਏਬ ਇਬ੍ਰਾਹਿਮ ਨਾਲ ਵਿਆਹ ਹੋਇਆ ਸੀ। ਦੀਪਿਕਾ ਅੱਜਕਲ ਟੀ. ਵੀ. ਇੰਡਸਟਰੀ ਤੋਂ ਦੂਰ ਆਪਣੀ ਫੈਮਿਲੀ ਨਾਲ ਸਮਾਂ ਬਿਤਾ ਰਹੀ ਹੈ। ਉਨ੍ਹਾਂ ਨੇ ਪਤੀ ਸ਼ੋਏਬ ਦੇ ਪਰਿਵਾਰ ਨਾਲ ਰਮਜ਼ਾਨ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਰਿਪੋਰਟਸ ਮੁਤਾਬਕ ਲੰਬੇ ਸਮੇਂ ਤੱਕ ਲਿਵ-ਇਨ-ਰਿਲੇਸ਼ਨ 'ਚ ਰਹਿਣ ਤੋਂ ਬਾਅਦ ਦੀਪਿਕਾ ਨੇ ਸ਼ੋਏਬ ਨਾਲ ਵਿਆਹ ਲਈ ਆਪਣਾ ਧਰਮ ਬਦਲਿਆ ਸੀ। ਵਿਆਹ ਤੋਂ ਬਾਅਦ ਦੀਪਿਕਾ ਕੱਕੜ ਨੇ ਆਪਣਾ ਨਾਂ ਫੈਜ਼ਾ ਰੱਖ ਲਿਆ।

Punjabi Bollywood Tadka

ਇਸਲਾਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਅਤੇ ਧਰਮ ਬਦਲਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ।

Punjabi Bollywood Tadka

ਬਾਅਦ 'ਚ ਇਕ ਇੰਟਰਵਿਊ 'ਚ ਦੀਪਿਕਾ ਨੇ ਕਿਹਾ ਸੀ, ''ਉਨ੍ਹਾਂ ਨੇ ਆਪਣੇ ਫੈਸਲੇ 'ਤੇ ਮਾਣ ਹੈ। ਦੀਪਿਕਾ ਨੇ ਕਿਹਾ, ''ਇਸ ਫੈਸਲੇ 'ਚ ਮੇਰਾ ਪਰਿਵਾਰ ਮੇਰੇ ਨਾਲ ਹੈ।

Punjabi Bollywood Tadka

ਇਹ ਮੇਰੀ ਜ਼ਿੰਦਗੀ ਦਾ ਨਿੱਜੀ ਮਾਮਲਾ ਹੈ। ਕਿਸੇ ਨੂੰ ਇਸ 'ਚ ਦਖਲ ਦੇਣ ਦੀ ਅਨੁਮਤੀ ਨਹੀਂ ਹੈ।'' ਦੀਪਿਕਾ ਅਤੇ ਸ਼ੋਏਬ ਦੇ ਜੋੜੇ ਨੂੰ ਆਨਸਕ੍ਰੀਨ ਅਤੇ ਆਫਸਕ੍ਰੀਨ ਦੋਵੇਂ ਹੀ ਰੋਲ 'ਚ ਪ੍ਰਸ਼ੰਸਕ ਪਸੰਦ ਕਰਦੇ ਹਨ।

Punjabi Bollywood Tadka

ਰਮਜ਼ਾਨ ਤੋਂ ਪਹਿਲਾਂ ਨਿਊਲੀ ਵੈੱਡ ਕੱਪਲ ਨੇ ਵਿਆਹ ਤੋਂ ਬਾਅਦ ਪਹਿਲੀ ਹੋਲੀ ਨੂੰ ਵੀ ਧੂਮ-ਧਾਮ ਨਾਲ ਸੈਲੀਬ੍ਰੇਟ ਕੀਤਾ ਸੀ।

Punjabi Bollywood Tadka

ਦੀਪਿਕਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਹੋਲੀ ਦੀ ਤਸਵੀਰ ਸ਼ੇਅਰ ਕੀਤੀ ਸੀ। ਹੋਲੀ ਤੋਂ ਬਾਅਦ ਦੋਹਾਂ ਨੇ ਹਾਜੀ ਅਲੀ ਦੀ ਦਰਗਾਹ 'ਤੇ ਵੀ ਮੱਥਾ ਟੇਕਿਆ ਸੀ।

Punjabi Bollywood Tadka


Tags: Sasural Simar Ka Dipika KakarShoaib IbrahimInstagram First RozaRamazan

Edited By

Chanda Verma

Chanda Verma is News Editor at Jagbani.