FacebookTwitterg+Mail

ਭਾਰੀ ਗਹਿਣਿਆਂ ਦੀ ਸ਼ੌਕੀਨ ਨਹੀਂ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

disha patani
19 November, 2017 10:56:04 AM

ਬੈਂਗਲੁਰੂ(ਬਿਊਰੋ)— ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦਾ ਕਹਿਣਾ ਹੈ ਕਿ ਉਹ ਭਾਰੀ ਗਹਿਣਿਆਂ ਦੀ ਸ਼ੌਕੀਨ ਨਹੀਂ ਹੈ। ਦਿਸ਼ਾ ਨੇ ਕਿਹਾ ਕਿ ਉਹ ਜ਼ਿਆਦਾਤਰ ਹਲਕੇ-ਫੁਲਕੇ ਗਹਿਣੇ ਪਹਿਨਣਾ ਪਸੰਦ ਕਰਦੀ ਹੈ। ਉਸ ਨੂੰ ਗਹਿਣਿਆਂ ਦੀ ਪਸੰਦ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਮੈਨੂੰ ਹੀਰਾ ਪਸੰਦ ਹੈ ਤੇ ਮੈਂ ਹਮੇਸ਼ਾ ਸੋਨੇ ਜਾਂ ਚਾਂਦੀ ਦੇ ਗਹਿਣਿਆਂ ਤੋਂ ਜ਼ਿਆਦਾ ਹੀਰੇ ਦੇ ਗਹਿਣੇ ਪਸੰਦ ਕਰਦੀ ਹਾਂ।

Punjabi Bollywood Tadka

ਇਕ ਕੰਗਨ ਜਾਂ ਇਕ ਅੰਗੂਠੀ ਪਹਿਨ ਕੇ ਤੁਸੀਂ ਦਿਲਖਿਚਵੇਂ ਦਿਸ ਸਕਦੇ ਹੋ। ਦਿਸ਼ਾ ਨਿੱਜੀ ਤੌਰ 'ਤੇ ਬ੍ਰੈਸਲੇਟ ਅਤੇ ਰੋਜ਼ਾਨਾ ਪਹਿਨੇ ਜਾਣ ਵਾਲੇ ਗਹਿਣੇ ਪਸੰਦ ਕਰਦੀ ਹੈ।


Tags: Disha PataniC Krishniah Chetty JewellersBaaghi 2Sanghamitraਦਿਸ਼ਾ ਪਟਾਨੀਭਾਰੀ ਗਹਿਣਿਆਂ