FacebookTwitterg+Mail

ਬੋਲਡ ਅੰਦਾਜ਼ 'ਚ ਨਜ਼ਰ ਆਈ 'ਬਾਗੀ 2' ਦੀ ਦਿਸ਼ਾ ਪਟਾਨੀ

disha patani
26 May, 2018 03:27:35 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਬਾਗੀ 2' ਦੀ ਸਫਲਤਾ ਤੋਂ ਬਾਅਦ ਦਿਸ਼ਾ ਪਟਾਨੀ ਦੇ ਸੋਸ਼ਲ ਸਾਈਟ 'ਤੇ ਕਾਫੀ ਫਾਲੋਅਰਜ਼ ਹੋ ਗਏ ਹਨ। ਲੋਕ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਦਿਸ਼ਾ ਪਟਾਈ ਨੇ ਇਕ ਤਸਵੀਰ ਇੰਸਟਾ 'ਤੇ ਸ਼ੇਅਰ ਕੀਤੀ ਹੈ।
Punjabi Bollywood Tadka
ਇਸ 'ਚ ਉਹ ਬਲੈਕ ਬਿਕਨੀ 'ਚ ਨਜ਼ਰ ਆ ਰਹੀ ਹੈ। ਦਿਸ਼ਾ ਨੇ ਪਹਿਲੀ ਵਾਰ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਵੀ ਸ਼ੇਅਰ ਕੀਤੀ ਹੈ। ਕੁਝ ਦਿਨ ਪਹਿਲਾਂ ਦਿਸ਼ਾ ਨੇ ਪੂਲ 'ਚ ਇਕ ਤਸਵੀਰ ਸ਼ੇਅਰ ਕੀਤੀ ਸੀ ਜੋ ਉਨ੍ਹਾਂ ਦੇ ਫੈਨਜ਼ ਨੇ ਕਾਫੀ ਪਸੰਦ ਕੀਤੀ।
Punjabi Bollywood Tadka
ਦੱਸ ਦੇਈਏ ਕਿ ਦਿਸ਼ਾ ਨੇ ਬਾਲੀਵੁੱਡ ਵਿਚ 'ਐੱਮ. ਐੱਸ. ਧੋਨੀ ਦ ਅਨਟੋਲਡ ਸਟੋਰੀ' ਨਾਲ ਆਪਣੇ ਕਰੀਅਰਦੀ ਸ਼ੁਰੂਆਤ ਕੀਤੀ ਸੀ। ਉੱਥੇ ਹੀ ਟਾਈਗਰ ਸ਼ਰਾਫ ਨਾਲ ਉਨ੍ਹਾਂ ਦੀ ਜੋੜੀ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਫਿਲਮ 'ਬਾਗੀ 2' ਵਿਚ ਉਨ੍ਹਾਂ ਦੇ ਐਕਸ਼ਨ ਦੀ ਵੀ ਲੋਕਾਂ ਨੇ ਕਾਫ਼ੀ ਤਾਰੀਫ ਕੀਤੀ, ਹਾਲਾਂਕਿ ਇਸ ਤੋਂ ਪਹਿਲਾਂ ਉਹ ਸਾਲ 2015 ਵਿਚ ਤੇਲੁਗੂ ਫਿਲਮ 'ਲੋਫਰ' ਵਿਚ ਨਜ਼ਰ ਆਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Disha PataniBold LookBaaghi 2Pics

Edited By

Manju

Manju is News Editor at Jagbani.