FacebookTwitterg+Mail

ਟਰਾਂਸਪੇਰੈਂਟ ਡਰੈੱਸ 'ਚ ਨਜ਼ਰ ਆਈ ਦਿਸ਼ਾ ਨੇ ਆਪਣੀ ਖੂਬਸੂਰਤੀ ਨਾਲ ਜਿੱਤਿਆ ਦਿਲ

disha patani hot transparent dress
16 February, 2018 08:09:49 PM

ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਦਿਸ਼ਾ ਪਟਾਨੀ ਨੂੰ ਦੇਖ ਸਕਦੇ ਹੋ। ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦੇ ਇਸ ਨਵੇਂ ਲੁੱਕ ਦੀ ਕਾਫੀ ਚਰਚਾ ਹੋ ਰਹੀ ਹੈ। ਬੀਤੀ ਰਾਤ ਦਿਸ਼ਾ ਫੇਮਿਨਾ ਬਿਊਟੀ ਐਵਾਰਡਸ 2018 'ਚ ਦਿਸ਼ਾ ਪਟਾਨੀ ਦੇ ਖੂਬਸੂਰਤ ਲੁੱਕ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਦਿਸ਼ਾ ਸੁਨਹਿਰੀ ਰੰਗ ਦੀ ਟਰਾਂਸਪੇਰੈਂਟ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦਿਸ਼ਾ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਿਹਾ ਸੀ ਉਸ ਦੀਆਂ ਅੱਖਾਂ ਦਾ ਡਾਰਕ ਮੇਕਅੱਪ।
Punjabi Bollywood Tadka
ਇਸ ਇਵੈਂਟ ਦੀਆਂ ਤਸਵੀਰਾਂ ਦਿਸ਼ਾ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ ਹਨ।
Punjabi Bollywood Tadka
ਕਾਫੀ ਸਮੇਂ ਤੋਂ ਫੈਨਜ਼ ਦਿਸ਼ਾ ਨੂੰ ਕਿਸੇ ਇਵੈਂਟ 'ਚ ਦੇਖਣ ਲਈ ਉਤਸ਼ਾਹਿਤ ਸਨ। ਅਜਿਹੇ 'ਚ ਉਨ੍ਹਾਂ ਨੂੰ ਦਿਸ਼ਾ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ।
Punjabi Bollywood Tadka
ਸੋਸ਼ਲ ਮੀਡੀਆ 'ਤੇ ਫੈਨਜ਼ ਦਿਸ਼ਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਦਿਸ਼ਾ ਪਟਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ 'ਐੱਮ. ਐੱਸ. ਧੋਨੀ' ਰਾਹੀਂ ਬਾਲੀਵੁੱਡ 'ਚ ਕਦਮ ਰੱਖਿਆ ਸੀ।
Punjabi Bollywood Tadka
ਸੋਸ਼ਲ ਮੀਡੀਆ 'ਤੇ ਦਿਸ਼ਾ ਕਾਫੀ ਐਕਟਿਵ ਰਹਿੰਦੀ ਹੈ ਤੇ ਇਕ ਤੋਂ ਵੱਧ ਕੇ ਇਕ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਹੈ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Disha Patani Golden Dress Femina Beauty Awards Instagram

Edited By

Rahul Singh

Rahul Singh is News Editor at Jagbani.