FacebookTwitterg+Mail

ਮੇਰੇ ਗੀਤ 'ਡਸਟ' (ਐਲਰਜੀ) ਨੂੰ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ : ਰਮਣੀਕ

dust allergy
26 June, 2017 09:01:47 AM

ਫਰੀਦਕੋਟ— ਲੋਕ ਗਾਇਕ ਕੁਲਵਿੰਦਰ ਕੰਵਲ-ਸਪਨਾ ਕੰਵਲ ਦੀ ਧੀ ਰਮਣੀਕ ਦਾ ਕੈਨਵੁੱਡ ਫ਼ਿਲਮਜ਼ ਅਤੇ ਪ੍ਰੋਡਿਊਸਰ ਇੰਦਰਜੀਤ ਧਾਲੀਵਾਲ ਵੱਲੋਂ ਮਾਰਕੀਟ 'ਚ ਭੇਜੇ ਗਏ ਪਲੇਠੇ ਟਰੈਕ ਡਸਟ (ਐਲਰਜੀ) ਨੂੰ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ ਹੈ। ਗੱਲਬਾਤ ਕਰਦਿਆਂ ਰਮਣੀਕ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਦੇਸੀ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਜਸਵਿੰਦਰ ਸੰਧੂ ਨੇ ਲਿਖਿਆ ਹੈ। 
ਜ਼ਿਕਰਯੋਗ ਹੈ ਕਿ ਭਾਵੇਂ ਇਹ ਗੀਤ ਕਾਫੀ ਦਿਨਾਂ ਪਹਿਲਾਂ ਰਿਲੀਜ਼ ਹੋ ਚੁੱਕਾ ਹੈ ਪਰ ਅੱਜ ਵੀ ਇਸ ਗੀਤ ਚੜ੍ਹਾਈ ਯੂਟਿਊਬ 'ਤੇ ਬਣੀ ਹੋਈ ਹੈ।

 


Tags: Punjabi SongDust AllergyRamneekDesi RoutzPunjabi Song 2017ਰਮਣੀਕਡਸਟ