FacebookTwitterg+Mail

ਏਕਤਾ ਨੇ ਪਰਿਵਾਰ ਨਾਲ ਮਿਲ ਕੇ ਮਨਾਇਆ ਜਨਮਦਿਨ ਦਾ ਜਸ਼ਨ, ਪਹੁੰਚੇ ਕਈ ਸਿਤਾਰੇ

ektha kapoor
08 June, 2018 05:53:13 PM

ਮੁੰਬਈ (ਬਿਊਰੋ)— ਟੀ. ਵੀ. ਕਵੀਨ ਏਕਤਾ ਕਪੂਰ ਨੇ 7 ਜੂਨ ਦੀ ਸ਼ਾਮ ਨੂੰ ਆਪਣੇ ਜਨਮਦਿਨ ਦਾ ਜਸ਼ਨ ਪਰਿਵਾਰ ਅਤੇ ਕਰੀਬੀ ਦੋਸਤ ਨਾਲ ਮਿਲ ਕੇ ਮਨਾਇਆ। ਇਸ ਪਾਰਟੀ 'ਚ ਏਕਤਾ ਕਪੂਰ ਦੀ ਗਰਲ ਗੈਂਗ ਅਤੇ ਪਰਿਵਾਕ ਮੈਬਰ ਨਜ਼ਰ ਆਏ।

Punjabi Bollywood Tadka
ਏਕਤਾ ਕਪੂਰ ਦੇ ਜਨਮਦਿਨ 'ਤੇ ਜਤਿੰਦਰ, ਸ਼ੋਭਾ ਕਪੂਰ ਨਾਲ ਤੁਸ਼ਾਰ ਕਪੂਰ ਪਹੁੰਚੇ ਸਨ। ਏਕਤਾ ਨੇ ਜਨਮਦਿਨ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ ਕੱਲ੍ਹ ਕੋਈ ਪਾਰਟੀ ਨਹੀਂ ਹੋਵੇਗੀ! ਹਰ ਵਾਰ ਦੀ ਤਰ੍ਹਾਂ ਮੈਨੂੰ ਤਿਰੂਪਤੀ ਜਾਣਾ ਹੈ।

Punjabi Bollywood Tadka
ਏਕਤਾ ਨੇ ਸਵੇਰੇ ਭਗਵਾਨ ਦੇ ਦਰਸ਼ਨ ਕਰਨ ਤੋਂ ਬਾਅਦ ਪਰਿਵਾਰ ਨਾਲ ਇਕ ਪਾਰਟੀ ਦਾ ਆਯੋਜਨ ਕੀਤਾ। ਏਕਤਾ ਦੀ ਇਸ ਪਾਰਟੀ 'ਚ ਉਸਦੀ ਕਰੀਬੀ ਦੋਸਤ ਅਨੀਤਾ ਹਸਨੰਦਾਨੀ ਅਤੇ ਮੋਨਾ ਸਿੰਘ ਨਜ਼ਰ ਆਈ। ਉੱਥੇ ਹੀ ਏਕਤਾ ਇਨ੍ਹੀਂ ਦਿਨੀਂ ਫਿਲਮ 'ਵੀਰੇ ਦੀ ਵੈਡਿੰਗ' ਦੀ ਸਫਲਤਾ ਦਾ ਜ਼ਸਨ ਮਨਾ ਰਹੀ ਹੈ।

Punjabi Bollywood Tadka
ਇਸ ਪਾਰਟੀ ਦੌਰਾਨ ਕਈ ਟੀ. ਵੀ. ਸਿਤਾਰੇ ਅਤੇ ਫਿਲਮ ਜਗਤ ਨਾਲ ਜੁੜੇ ਕਈ ਸਟਾਰਜ਼ ਪਹੁੰਚੇ ਸਨ।

Punjabi Bollywood Tadka

ਅਨੀਤਾ ਹਸਨੰਦਾਨੀ ਆਪਣੇ ਪਤੀ ਰੋਹਿਤ ਰੈੱਡੀ ਨਾਲ ਨਜ਼ਰ ਆਈ।

Punjabi Bollywood TadkaPunjabi Bollywood TadkaPunjabi Bollywood Tadka


Tags: Ektha Kapoor Birthday Party Anita Hassanandani Jeetendra Indian TV Producer

Edited By

Kapil Kumar

Kapil Kumar is News Editor at Jagbani.