FacebookTwitterg+Mail

Pics: ਬ੍ਰਿਟਿਸ਼ ਅਦਾਕਾਰਾ ਨੇ ਹੌਟ ਫਿੱਗਰ 'ਚ ਦਿਖਾਈਆਂ ਬੋਲਡ ਅਦਾਵਾਂ

elizabeth hurley
05 June, 2018 04:19:08 PM

ਮੁੰਬਈ (ਬਿਊਰੋ)— ਹਾਲ ਹੀ 'ਚ ਬ੍ਰਿਟਿਸ਼ ਅਦਾਕਾਰਾ ਲਿਜ਼ ਹਰਲੇ ਨੇ ਮਾਲਦੀਵ ਦੇ ਬੀਚ 'ਤੇ ਬਿਕਨੀ 'ਚ ਇਕ ਤਸਵੀਰ ਖਿਚਵਾਈ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

Punjabi Bollywood Tadka

ਤਸਵੀਰ 'ਚ ਉਨ੍ਹਾਂ ਨੇ ਬਲਿਊ ਕਲਰ ਦੀ ਬਿਕਨੀ ਪਹਿਨੀ ਹੈ। ਉਨ੍ਹਾਂ ਦਾ ਜਨਮ 10 ਜੂਨ 1995 ਨੂੰ ਬ੍ਰਿਟੇਨ ਦੇ ਸ਼ਹਿਰ ਬੇਸਿੰਗਸਟੋਕ 'ਚ ਹੋਇਆ ਸੀ।

Punjabi Bollywood Tadka

ਲਿਜ਼ ਮਾਡਲ, ਐਕਟਰ ਹੋਣ ਦੇ ਨਾਲ-ਨਾਲ ਇਕ ਚੰਗੀ ਬਿਕਨੀ ਡਿਜ਼ਾਈਨਰ ਵੀ ਹੈ, ਜਿਸ ਕਾਰਨ ਉਹ ਅਕਸਰ ਬਿਕਨੀ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਰੋਮਾਂਚਕ ਗੱਲ ਇਹ ਹੈ ਕਿ ਜਦੋਂ ਉਹ ਕਾਸਮੈਟਿਕ ਕੰਪਨੀ ਐੱਸ ਟੀ ਲਾਰਡਰ ਨਾਲ ਜੁੜੀ ਸੀ ਤਾਂ ਉਸ ਸਮੇਂ ਕੰਪਨੀ ਨੇ ਉਨ੍ਹਾਂ ਨੂੰ 29 ਸਾਲ ਦੀ ਉਮਰ 'ਚ ਮਾਡਲਿੰਗ ਦਾ ਆਫਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ, ਫਿਲਮ ਅਤੇ ਕਈ ਟੀ. ਵੀ. ਸ਼ੋਅ ਵੀ ਕੀਤੇ।

Punjabi Bollywood Tadka

ਲਿਜ਼ ਨੂੰ ਸਾਲ 1997 ਅਤੇ 2000 'ਚ ਆਈ ਫਿਲਮ 'ਆਸਟਿਨ' ਪਾਵਰਜ਼ : ਇੰਟਰਨੈਸ਼ਨਲ ਮੈਨ ਆਫ ਮਿਸਟਰੀ' ਨਾਲ ਸਟਾਰਡਮ ਮਿਲਿਆ ਸੀ। ਖਬਰਾਂ ਦੀ ਮੰਨੀਏ ਤਾਂ ਲਿਜ਼ ਆਸਟ੍ਰੇਲੀਅਨ ਕ੍ਰਿਕਟਰ ਸ਼ੇਨ ਵਾਰਨ ਨਾਲ ਕਈ ਮੌਕਿਆਂ 'ਤੇ ਦੇਖੀ ਜਾ ਚੁੱਕੀ ਹੈ।

Punjabi Bollywood Tadka

ਇਸ ਤੋਂ ਬਾਅਦ ਬਾਅਦ ਉਨ੍ਹਾਂ ਨੇ ਟਵਿਟਰ ਰਾਹੀਂ ਆਪਣੇ ਰਿਸ਼ਤੇ ਨੂੰ ਕਨਫਰਮ ਕੀਤਾ ਸੀ ਪਰ ਹੁਣ ਖਬਰ ਆਈ ਕਿ ਦੋਹਾਂ ਦੇ ਰਿਸ਼ਤੇ 'ਚ ਖੱਟਾਸ ਆ ਗਈ ਹੈ, ਜਿਸ ਕਾਰਨ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਹਨ।

Punjabi Bollywood Tadka


Tags: Elizabeth HurleyInstagramHollywood CelebrityShane Warne

Edited By

Chanda Verma

Chanda Verma is News Editor at Jagbani.