FacebookTwitterg+Mail

ਪਾਣੀ 'ਚ ਭਿੱਜੀ ਇਸ ਹਸੀਨਾ ਦਾ ਕਿੱਲਰ ਫਿੱਗਰ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

elle macpherson
04 January, 2018 04:18:54 PM

ਲੰਡਨ(ਬਿਊਰੋ)— ਸੁਪਰ ਮਾਡਲ ਐਲੀ ਮੈਕਫਰਸਨ ਆਪਣੀ ਹੌਟ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਹੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬਿਕਨੀ ਪਹਿਣੇ ਹੋਏ ਕਿੱਲਰ ਫਿੱਗਰ ਦਿਖਾਉਂਦੀ ਹੋਈ ਦਿਖ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਐਲੀ ਬਿਕਨੀ ਪਹਿਨੇ ਹੋਏ ਸਮੁੰਦਰ ਦੇ ਕਿਨਾਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਉਂਝ ਐਲੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਹੌਟ ਤੇ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਨ ਵਧਾ ਦੇਣ ਵਾਲਾ ਹੈ। ਐਲੀ ਪਾਣੀ 'ਚ ਭਿੱਜੀ ਹੋਈ ਕਾਫੀ ਸੈਕਸੀ ਲੱਗ ਰਹੀ ਹੈ।

Punjabi Bollywood Tadka

ਇਸ ਹੌਟ ਅੰਦਾਜ਼ 'ਚ ਉਹ ਨਵੇਂ ਸਾਲ ਦਾ ਜਸ਼ਨ ਮਨਾਉਂਦੀ ਦਿਖ ਰਹੀ ਹੈ। ਐਲੀ ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਕਾਫੀ ਪੋਜ਼ੈਸਿਵ ਰਹਿੰਦੀ ਹੈ। ਆਪਣੀ ਫਿਟਨੈੱਸ ਨੂੰ ਕਾਇਮ ਰੱਖਣ ਲਈ ਉਹ ਬੈਸਟ ਟ੍ਰੇਨਰ ਤੋਂ ਟ੍ਰੇਨਿੰਗ ਵੀ ਲੈ ਰਹੀ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਇਕ ਟਾਪ ਮਾਡਲ ਹੋਣ ਦੇ ਨਾਲ-ਨਾਲ ਐਲੀ ਇਕ ਚੰਗੀ ਬਿਜ਼ਨੈੱਸ ਵੂਮਨ ਵੀ ਹੈ। ਉਂਝ ਉਨ੍ਹਾਂ ਦੀ ਫਿਟਨੈੱਸ ਨੂੰ ਦੇਖ ਕੇ ਸ਼ਾਇਦ ਹੀ ਕੋਈ ਇਹ ਅੰਦਾਜ਼ਾ ਲਗਾ ਸਕੇ ਕਿ ਉਹ ਵਿਆਹੀ ਤੇ ਇਕ ਬੇਟੇ ਦੀ ਮਾਂ ਵੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Elle Macpherson Instagram Beach Pose Hotness Australian