ਮੁੰਬਈ— ਤੁਸੀਂ ਕਈ ਵਾਰ ਸੁਣਿਆ ਜਾਂ ਪੜ੍ਹਿਆ ਹੋਵੇਗਾ ਕਿ ਕਈ ਲੜਕੀਆਂ ਸਾਈਬਰ ਕ੍ਰਾਈਮ ਦੀ ਸ਼ਿਕਾਰ ਹੋਈਆਂ ਹਨ। ਕਈ ਲੜਕੀਆਂ ਦੀਆਂ ਨਿਊਡ ਤਸਵੀਰਾਂ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਅਕਸਰ ਨਿਊਡ ਤਸਵੀਰਾਂ ਸ਼ੇਅਰ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੀ ਚਿਤਾਵਨੀ ਸੁਣਨ ਨੂੰ ਮਿਲਦੀ ਹੈ।
ਇਸ ਵਾਰ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਇਕ ਜਾਣੀ-ਮਾਣੀ ਅਦਾਕਾਰਾ ਹੋਈ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਅਤੇ ਮਾਡਲ ਐਮਿਲੀ ਰਤਾਜਕੋਵਸਕੀ ਦੀ।
ਐਮਿਲੀ ਦੀ ਨਿਊਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਉਨ੍ਹਾਂ ਦੀ ਬੇਹੱਦ ਨਿੱਜੀ ਹਨ, ਜੋ ਉਨ੍ਹਾਂ ਨੇ ਆਪਣੇ ਪ੍ਰੇਮੀ ਨੂੰ ਚੈਟ ਰਾਹੀ ਭੇਜੀਆਂ ਸਨ। ਇਹ ਤਸਵੀਰਾਂ ਉਨ੍ਹਾਂ ਦਾ ਸੋਸ਼ਲ ਅਕਾਊਂਟ ਹੈਕ ਕਰ ਕੇ ਚੈਟ ਤੋਂ ਕੱਢ ਕੇ ਉਨ੍ਹਾਂ ਦੇ ਹੀ ਅਕਾਊਂਟ ਤੋਂ ਸ਼ੇਅਰ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਐਮਿਲੀ ਦੇ ਅਕਾਊਂਟ ਤੋਂ ਅਜਿਹੀਆਂ ਤਸਵੀਰਾਂ ਸ਼ੇਅਰ ਹੁੰਦੀਆਂ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਉੱਥੇ ਬਾਅਦ 'ਚ ਹੈਕਰ ਨੇ ਐਮਿਲੀ ਦੇ ਅਕਾਊਂਟ 'ਤੇ ਇਕ ਸਟੇਟਸ ਪਾ ਕੇ ਦੱਸਿਆ ਕਿ ਐਮਿਲੀ ਦਾ ਅਕਾਊਂਟ ਹੈਕ ਹੋ ਚੁੱਕਾ ਹੈ।
Emily Ratajkowski
Emily Ratajkowski
Emily Ratajkowski
Emily Ratajkowski
Emily Ratajkowski
Emily Ratajkowski