FacebookTwitterg+Mail

ਮਾਡਲ ਨੇੇ ਬੋਲਡ ਅੰਦਾਜ਼ 'ਚ ਖਿਚਵਾਈਆਂ ਤਸਵੀਰਾਂ, ਕੀਤਾ ਮਦਹੋਸ਼

emily ratajkowski bold pics
27 January, 2018 05:22:29 PM

ਲੰਡਨ(ਬਿਊਰੋ)— ਅਮਰੀਕੀ ਮਾਡਲ ਤੇ ਅਦਾਕਾਰਾ ਐਮਿਲੀ ਰਤਾਜਕੋਵਸਕੀ ਆਪਣੇ ਲੁੱਕ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਵਾਇਰਲ ਹੁੰਦੇ ਹੀ ਐਮਿਲੀ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਹੈ। ਅਸਲ 'ਚ ਐਮਿਲੀ ਨੇ ਲੇਟੇਸਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਐਮਿਲੀ ਨਿਊਡ ਨਜ਼ਰ ਆ ਰਹੀ ਹੈ। ਉਹ ਸੋਫੇ 'ਤੇ ਕੱਪੜੇ ਉਤਾਰ ਕੇ ਲੇਟੀ ਹੋਈ ਦਿਖ ਰਹੀ ਹੈ। ਉਨ੍ਹਾਂ ਦਾ ਹੌਟ ਤੇ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਮਦਹੋਸ਼ ਕਰ ਦੇਣ ਵਾਲਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਅੰਦਰੂਨੀ ਭਾਗ ਸਾਫ ਦਿਖਾਈ ਦੇ ਰਹੇ ਹਨ। ਉਂਝ ਐਮਿਲੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤੇ ਨਿਊਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਦੱਸ ਦੇਈਏ ਕਿ ਐਮਿਲੀ ਇੰਸਟਾਗਰਾਮ 'ਤੇ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਸੈਲੀਬ੍ਰਿਟੀਜ਼ 'ਚ ਸ਼ਾਮਲ ਹੈ। ਉਨ੍ਹਾਂ ਦੇ 15 ਮੀਲੀਅਨ ਫਾਲੋਅਰਜ਼ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਭਰਪੂਰ ਲਾਈਕਸ ਤੇ ਕੁਮੈਂਟਸ ਆਉਂਦੇ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Emily RatajkowskiInstagramBold PicsHollywood Celebrity

Edited By

Chanda Verma

Chanda Verma is News Editor at Jagbani.