FacebookTwitterg+Mail

ਪਤਨੀ ਨਾਲ ਡਿਨਰ ਡੇਟ ਦੌਰਾਨ ਬੇਹੱਦ ਖੁਸ਼ ਨਜ਼ਰ ਆਏ ਇਮਰਾਨ ਹਾਸ਼ਮੀ

emraan hashmi with wife on dinner date
07 March, 2018 05:39:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਹਾਲ ਹੀ 'ਚ ਪਤਨੀ ਪਰਵੀਨ ਸ਼ਹਾਨੀ ਨਾਲ ਮੁੰਬਈ 'ਚ ਡਿਨਰ ਤੋਂ ਕੈਮਰੇ 'ਚ ਕੈਦ ਕੀਤੇ ਗਏ। ਇਮਰਾਨ ਹਾਸ਼ਮੀ ਆਖਰੀ ਵਾਰ ਫਿਲਮ 'ਬਾਦਸ਼ਾਹੋ' 'ਚ ਨਜ਼ਰ ਆਏ ਸਨ। ਇਮਰਾਨ ਹਾਸ਼ਮੀ ਨੇ ਜਿਥੇ ਗ੍ਰੇ ਸ਼ਰਟ ਤੇ ਬਲਿਊ ਜੀਨਸ ਪਹਿਨੀ ਸੀ, ਉਥੇ ਉਨ੍ਹਾਂ ਦੀ ਪਤਨੀ ਯੈਲੋ ਟਾਪ ਤੇ ਬਲੈਕ ਜੀਨਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਇਸ ਦੌਰਾਨ ਇਮਰਾਨ ਪਤਨੀ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਸਨ।
Punjabi Bollywood Tadka
'ਬਾਦਸ਼ਾਹੋ' ਤੋਂ ਬਾਅਦ ਫੈਨਜ਼ ਨੂੰ ਇਮਰਾਨ ਦੀ ਅਗਲੀ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।
Punjabi Bollywood Tadka
ਸਾਲ 2006 'ਚ ਇਮਰਾਨ ਨੇ ਪਰਵੀਨ ਨਾਲ ਵਿਆਹ ਕਰਵਾਇਆ ਸੀ।
Punjabi Bollywood Tadka
ਦੋਵੇਂ ਵਿਆਹ ਤੋਂ ਪਹਿਲਾਂ 6 ਸਾਲਾਂ ਤੋਂ ਰਿਲੇਸ਼ਨ 'ਚ ਸਨ। ਇਮਰਾਨ ਨੇ ਸਾਲ 2002 'ਚ ਫਿਲਮ 'ਫੁਟਪਾਥ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।


Tags: Emraan Hashmi Wife Parveen Shahani Dinner

Edited By

Rahul Singh

Rahul Singh is News Editor at Jagbani.