FacebookTwitterg+Mail

Pics : ਸੋਸ਼ਲ ਮੀਡੀਆ 'ਤੇ ਟਾਪਲੈੱਸ ਤਸਵੀਰ 'ਚ ਈਸ਼ਾ ਗੁਪਤਾ ਨੇ ਮੁੜ ਵਰ੍ਹਾਇਆ ਕਹਿਰ

esha gupta
18 July, 2017 02:53:13 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਇਨ੍ਹੀਂ ਦਿਨੀਂ ਆਪਣੀਆਂ ਹੌਟ ਅਦਾਵਾਂ ਕਰਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਟਾਪਲੈੱਸ ਨਜ਼ਰ ਆ ਰਹੀ ਹੈ। ਇਸ ਤਸਵੀਰ ਦੀ ਵਜ੍ਹਾ ਕਰਕੇ ਈਸ਼ਾ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਛਾਈ ਹੋਈ ਹੈ। ਇਸ ਟਾਪਲੈੱਸ ਤਸਵੀਰ 'ਚ ਈਸ਼ਾ ਦਾ ਬੇਹੱਦ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ ਜਿਸ 'ਚ ਉਹ ਆਪਣਾ ਟੈਟੂ ਫਲਾਂਟ ਕਰਦੀ ਦਿਖ ਰਹੀ ਹੈ।

Punjabi Bollywood Tadka

ਬੀਤੇ ਦਿਨੀਂ ਈਸ਼ਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦਾ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਚ ਈਸ਼ਾ ਦਾ ਬੇਹੱਦ ਹੌਟ ਲੁੱਕ ਦਿਖਾਈ ਦੇ ਰਿਹਾ ਸੀ। ਇਸ ਤੌਂ ਇਲਾਵਾ ਈਸ਼ਾ ਜਲਦ ਹੀ ਫਿਲਮ 'ਬਾਦਸ਼ਾਹੋ' 'ਚ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ, ਇਮਰਾਨ ਹਾਸ਼ਮੀ, ਵਿਧੁਤ ਜਮਵਾਲ ਵਰਗੇ ਸਿਤਾਰੇ ਦਿਖਾਈ ਦੇਣਗੇ।

Punjabi Bollywood Tadka


Tags: Esha Gupta Topless Photo Instagram Photoshoot Baadshaho ਈਸ਼ਾ ਗੁਪਤਾ ਇੰਸਟਾਗ੍ਰਾਮ