FacebookTwitterg+Mail

ਬੋਲਡ ਲੁੱਕ 'ਚ ਸੁਰਖੀਆਂ ਬਟੋਰਨ ਤੋਂ ਬਾਅਦ ਈਸ਼ਾ ਨੇ ਮੁੜ ਅਜਿਹੀ ਹੱਟ ਕੇ ਡਰੈੱਸ ਪਹਿਨ ਬਿਖੇਰੇ ਸੈਕਸੀ ਜਲਵੇ

esha gupta
18 August, 2017 01:49:22 PM

ਮੁੰਬਈ— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅੱਜ-ਕੱਲ ਆਪਣੀ ਬੋਲਡ ਲੁੱਕ ਨੂੰ ਲੈ ਕੇ ਕਾਫੀ ਸੁਰਖੀਆ ਬਟੌਰ ਰਹੀ ਹੈ। ਹਾਲ ਹੀ 'ਚ ਈਸ਼ਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਉਨ੍ਹਾਂ ਦੀ ਫਿਲਮ ਦੀ ਇਕ ਐਕਟੀਵਿਟੀ ਦੌਰਾਨ ਲਈ ਗਈ ਹੈ। ਈਸ਼ਾ ਅੱਜ-ਕੱਲ ਆਪਣੀ ਆਉਣ ਵਾਲੀ ਫਿਲਮ 'ਬਾਦਸ਼ਾਹੋ' ਨੂੰ ਲੈ ਕੇ ਕਾਫੀ ਬਿਜ਼ੀ ਹੈ।

Punjabi Bollywood Tadka

ਉਨ੍ਹਾਂ ਦੀ ਇਹ ਤਸਵੀਰਾਂ ਇਸ ਫਿਲਮ ਦੀ ਮੀਡੀਆ ਮੀਟ ਦੌਰਾਨ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ 'ਚ ਉਹ ਪਰਪਲ ਅਤੇ ਵਾਈਟ ਕਲਰ ਦੀ ਇਕ ਡਰੈੱਸ ਪਹਿਨੀ ਹੈ, ਜਿਸ 'ਚ ਉਹ ਬੇਹੱਦ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ। ਡਰੈੱਸ ਦੇ ਨਾਲ ਉਨ੍ਹਾਂ ਨੇ ਕਾਫੀ ਲਾਈਟ ਮੇਕਅੱਪ ਕੀਤਾ ਹੈ, ਜੋ ਉਨ੍ਹਾਂ ਦੇ ਚਿਹਰੇ ਨੂੰ ਚਾਰ ਚੰਨ ਲਗਾ ਰਿਹਾ ਹੈ।

Punjabi Bollywood Tadka

ਉਹ ਬਹੁਤ ਹੀ ਕਾਨਫੀਡੈਂਸ ਦੇ ਨਾਲ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਈਸ਼ਾ ਅੱਜ-ਕੱਲ ਆਪਣੀ ਹੌਟ ਲੁੱਕ ਦੀ ਵਜ੍ਹਾ ਤੋਂ ਸੋਸ਼ਲ ਸਾਈਟ 'ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦੇ ਇੰਸਟਾਗਰਾਮ 'ਤੇ ਡੇਢ ਮੀਲੀਅਨ  ਫਾਲੋਵਰਜ਼ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੀ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਜ਼ਿਕਰਯੋਗ ਹੈ ਕਿ  ਈਸ਼ਾ ਦੀ ਫਿਲਮ ਬਾਦਸ਼ਾਹੋਂ ਦਾ ਟਰੇਲਰ ਹੁਣੇ ਪਿਛਲੇ ਹੀ ਦਿਨੀਂ ਰਿਲੀਜ਼ ਹੋਇਆ ਸੀ। ਇਸ 'ਚ ਈਸ਼ਾ ਤੋਂ ਇਲਾਵਾ ਅਜੇ ਦੇਵਗਨ, ਇਮਰਾਨ, ਇਲਿਆਨਾ ਡਿਕਰੂਜ਼ ਅਤੇ ਵਿਧੁੱਤ ਜਾਮਪਾਲ ਮੁੱਖ ਭੂਮਿਕਾਵਾਂ 'ਚ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Esha gupta Media meetBollywood celebrity Baadshahoਈਸ਼ਾ ਗੁਪਤਾਬਾਦਸ਼ਾਹੋ