FacebookTwitterg+Mail

Pics : ਈਸ਼ਾ ਗੁਪਤਾ ਦਾ ਮੁੜ ਨਜ਼ਰ ਆਇਆ ਬਿਕਨੀ 'ਚ ਬੇਹੱਦ ਬੋਲਡ ਫੋਟੋਸ਼ੂਟ

esha gupta
16 November, 2017 06:40:35 PM

ਮੁੰਬਈ (ਬਿਊਰੋ)— ਹਮੇਸ਼ਾ ਆਪਣੀਆਂ ਬੋਲਡ ਅਦਾਵਾਂ ਨਾਲ ਚਰਚਾ 'ਚ ਰਹਿਣ ਵਾਲੀ ਅਭਿਨੇਤਰੀ ਈਸ਼ਾ ਗੁਪਤਾ ਪਿਛਲੇ ਕਾਫੀ ਦਿਨਾਂ ਤੋਂ ਬਿਕਨੀ ਫੋਟੋਸ਼ੂਟ ਕਰਕੇ ਸੁਰਖੀਆਂ 'ਚ ਛਾਈ  ਹੈ। ਇਹ ਫੋਟੋਸ਼ੂਟ ਈਸ਼ਾ ਨੇ GQ ਮੈਗਜ਼ੀਨ ਲਈ ਕਰਵਾਇਆ ਹੈ। ਇਸ ਦੀਆਂ ਕੁਝ ਤਸਵੀਰਾਂ ਉਹ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹੈ, ਹੁਣ ਈਸ਼ਾ ਨੇ ਇਸ ਫੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰ 'ਚ ਈਸ਼ਾ ਪੂਲ ਕੰਢੇ ਬੈਠ ਦਿਖਾਈ ਦੇ ਰਹੀ ਹੈ ਅਤੇ ਟੈਟੂ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਹੁਣ ਈਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਸਨਸਨੀ ਮਚਾ ਰੱਖੀ ਹੈ। ਉਝੰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਈਸ਼ਾ ਆਪਣੀਆਂ ਗਲੈਮਰਸ ਅਦਾਵਾਂ ਕਾਰਨ ਚਰਚਾ 'ਚ ਹੈ।

Punjabi Bollywood Tadka

ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਈਸ਼ਾ ਨੇ ਆਪਣੀਆਂ ਟਾਪਲੈੱਸ ਅਤੇ ਨਿਊਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਸੀ। ਟਾਪਲੈੱਸ ਤਸਵੀਰ ਦੀ ਵਜ੍ਹਾ ਕਾਰਨ ਈਸ਼ਾ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਫਿਲਮ 'ਬਾਦਸ਼ਾਹੋ' 'ਚ ਈਸ਼ਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ।

Punjabi Bollywood TadkaPunjabi Bollywood Tadka


Tags: Esha Gupta GQ Magzine Instagram Photoshoot Bollywood Actress