FacebookTwitterg+Mail

ਈਸ਼ਾ ਨੇ ਮੁੜ ਵਰ੍ਹਾਇਆ ਫੋਟੋਸ਼ੂਟ 'ਚ ਕਹਿਰ, ਦਿੱਤੇ ਬੇਹੱਦ ਬੋਲਡ ਪੋਜ਼ (ਦੇਖੋ ਤਸਵੀਰਾਂ)

    1/12
30 August, 2015 05:23:31 PM
ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਨੇ 'ਮੈਕਸਿਮ' ਮੈਗਜ਼ੀਨ ਲਈ ਬੇਹੱਦ ਗਲੈਮਰੈੱਸ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਦਾ ਇਹ ਅੰਕ ਸਤੰਬਰ ਮਹੀਨੇ ਲਈ ਹੈ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਬਣੀ ਹੈ। ਉਸ ਨੇ ਕਾਲੇ ਰੰਗ ਦੀ ਬੋਲਡ ਡਰੈੱਸ ਰ'ਚ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ 'ਤੇ ਉਸ ਦੀ ਕਵਰ ਫੋਟੋ ਨੂੰ 'ਦਿ ਰੀ-ਬਰਥ ਆਫ ਸੈਕਸੀ' ਟਾਈਟਲ ਦਿੱਤਾ ਗਿਆ ਹੈ।
ਈਸ਼ਾ ਨੇ 'ਜੰਨਤ 2', 'ਹਮਸ਼ਕਲ', 'ਚੱਕਰਵਿਊ' ਫਿਲਮਾਂ 'ਚ ਕੰਮ ਕੀਤਾ ਹੈ। ਲੰਮੇ ਸਮੇਂ ਤੋਂ ਉਸ ਦੀ ਕੋਈ ਫਿਲਮ ਨਹੀਂ ਆਈ ਹੈ। ਦੱਸਣਯੋਗ ਹੈ ਕਿ ਫਿਲਹਾਲ ਈਸ਼ਾ ਫਿਲਮ 'ਹੇਰਾਫੇਰੀ 3' ਲਈ ਕੰਮ ਕਰ ਰਹੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਈਸ਼ਾ ਗੁਪਤਾ ਫੋਟੋਸ਼ੂਟ Esha Gupta Photoshoot