FacebookTwitterg+Mail

ਈਵਾ ਦਾ ਅਜਿਹਾ ਫੋਟੋਸ਼ੂਟ ਪਹਿਲੇ ਕਦੇ ਨਹੀਂ ਦੇਖਿਆ ਹੋਵੇਗਾ ਤੁਸੀਂ, ਸ਼ੇਅਰ ਕੀਤੀਆਂ ਫੋਟੋਜ਼

    1/7
20 March, 2017 04:33:40 PM
ਲਾਸ ਏਂਜਲਸ- ਮਾਡਲ ਈਵਾ ਮੇਂਡਿਸ ਨੇ 'Shape' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਮਾਰਚ ਮਹੀਨੇ ਦੇ ਇਸ ਅੰਕ 'ਚ ਉਨ੍ਹਾਂ ਦਾ ਹੌਟ ਅਤੇ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਕੁਝ ਫੋਟੋਜ਼ 'ਚ ਉਹ ਆਫ ਸ਼ੋਲਡਰ ਆਉਟਫਿਟ 'ਚ ਤਾਂ ਕੁਝ 'ਚ ਉਹ ਕਲੀਵੇਜ ਸ਼ੋਅ ਕਰਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ। ਉਨ੍ਹਾਂ ਨੇ ਇਸ ਸ਼ੂਟ ਦੀਆਂ ਕੁਝ ਫੋਟੋਜ਼ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ। ਇਕ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ, ''Out latest @nyandcompany collection featured in @shape out today! Shop the link in my bio. #evamendesnyc 📸 by @arthurbelebeau'' ਇਕ ਹੋਰ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ,''Thank you @shape!''
ਦੱਸ ਦਈਏ ਕਿ ਈਵਾ ਅਮਰੀਕਨ ਅਦਾਕਾਰਾ ਅਤੇ ਮਾਡਲ ਹੈ। ਈਵਾ ਇਸ ਤੋਂ ਪਹਿਲੇ ਵੀ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ। ਤੁਸੀਂ ਵੀ ਤਸਵੀਰਾਂ 'ਚ ਦੇਖੋ ਮੈਗਜ਼ੀਨ ਲਈ ਕਰਵਾਏ ਗਏ ਫੋਟੋਸ਼ੂਟ ਦੀਆਂ ਤਸਵੀਰਾਂ—

Tags: Eva Mendes Shape magazine photoshootਈਵਾ ਮੇਂਡਿਸ ਮੈਗਜ਼ੀਨ ਫੋਟੋਸ਼ੂਟ

About The Author

Anuradha Sharma

Anuradha Sharma is News Editor at Jagbani.