FacebookTwitterg+Mail

Pics : ਫੋਟੋਸ਼ੂਟ 'ਚ ਨਜ਼ਰ ਆਈਆਂ ਐਵਲਿਨ ਸ਼ਰਮਾ ਦੀਆਂ ਹੌਟ ਅਦਾਵਾਂ

evelyn sharma
22 August, 2017 03:29:09 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਐਵਲਿਨ ਸ਼ਰਮਾ ਅਕਸਰ ਆਪਣੀਆਂ ਹੌਟ ਅਦਾਵਾਂ ਕਰਕੇ ਚਰਚਾ 'ਚ ਰਹਿੰਦੀ ਹੈ। ਦਰਸਅਲ ਹਾਲ ਹੀ 'ਚ ਐਵਲਿਨ ਨੇ ਇਕ ਮਸ਼ਹੂਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਐਵਲਿਨ ਨੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਐਵਲਿਨ ਬੇਹੱਦ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka
ਬੀਤੇ ਕੁਝ ਦਿਨ ਪਹਿਲਾਂ ਐਵਲਿਨ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪਹਿਲਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਬੋਲਡ ਤਸਵੀਰਾਂ 'ਚ ਉਹ ਬਿਕਨੀ ਪਹਿਣੇ ਬੇਹੱਦ ਖੂਬਸੂਤਰ ਦਿਖਾਈ ਦੇ ਰਹੀ ਹੈ। ਤਸਵੀਰਾਂ ਦੀ ਸ਼ੂਟ ਲੋਕੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਲਿਖਿਆ ਕਿ ਇਸ ਫੋਟੋਸ਼ੂਟ ਗੋਆ 'ਚ ਕੀਤਾ ਗਿਆ ਸੀ।

Punjabi Bollywood Tadka
ਐਲਵਿਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਵਲਿਨ ਸ਼ਰਮਾ 'ਯਾਰੀਆਂ', 'ਯੇ ਜਵਾਨੀ ਹੈ ਦੀਵਾਨੀ' ਅਤੇ 'ਨੋਟੰਕੀ ਸਾਲਾ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka


Tags: Bollywood Celebrity Evelyn Sharma Instagram Bold Pics Photoshoot ਐਵਲਿਨ ਸ਼ਰਮਾ ਫੋਟੋਸ਼ੂਟ