FacebookTwitterg+Mail

ਇਸ ਲੇਡੀ ਅਫਸਰ ਦਾ ਹਰ ਕੋਈ ਦੀਵਾਨਾ, ਹੋਣਾ ਚਾਹੁੰਦੈ ਅਰੈਸਟ

    1/9
25 September, 2016 01:30:50 AM

ਜਰਮਨੀ— ਅਕਸਰ ਲੋਕ ਪੁਲਸ ਤੋਂ ਡਰਦੇ ਹਨ ਪਰ ਜਰਮਨੀ 'ਚ ਇਕ ਲੇਡੀ ਪੁਲਸ ਅਫਸਰ ਅਜਿਹੀ ਵੀ ਹੈ, ਜਿਸ ਕੋਲ ਹਰ ਕੋਈ ਜਾਣਾ ਚਾਹੁੰਦਾ ਹੈ। ਇਹ ਮਹਿਲਾ ਪੁਲਸ ਅਫਸਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਛਾਈ ਹੋਈ ਹੈ। 31 ਸਾਲਾ ਇਸ ਮਹਿਲਾ ਟ੍ਰੈਫਿਕ ਪੁਲਸ ਅਧਿਕਾਰੀ ਨਾਂ ਐਂਡ੍ਰੀਅਨ ਕੋਲੇਸਜਰ ਹੈ। ਐਂਡ੍ਰੀਅਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਇੰਸਟਾਗ੍ਰਾਮ 'ਤੇ ਐਂਡ੍ਰੀਅਨ ਦੇ ਇਕ ਲੱਖ ਤੋਂ ਵੱਧ ਪ੍ਰਸ਼ੰਸਕ ਹਨ। ਐਂਡ੍ਰੀਅਨ ਇੰਨੀ ਸੋਹਣੀ ਹੈ ਕਿ ਲੋਕ ਉਸ ਨੂੰ ਵਾਰ-ਵਾਰ ਦੇਖਣਾ ਚਾਹੁੰਦੇ ਹਨ। ਐਂਡ੍ਰੀਅਨ ਦੇ ਪ੍ਰਸ਼ੰਸਕ ਕਹਿੰਦੇ ਹਨ ਕਿ ਉਹ ਉਸ ਦੇ ਸਾਹਮਣੇ ਸਪੀਡ ਨਾਲ ਗੱਡੀ ਚਲਾਉਂਦੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਅਰੈਸਟ ਕਰ ਲਵੇ।


Tags: ਜਰਮਨੀ ਲੇਡੀ ਅਫਸਰ ਇੰਸਟਾਗ੍ਰਾਮ Germany Lady officer Instagram