FacebookTwitterg+Mail

ਬੇਬੀ ਡੋਲ ਤੋਂ ਲੈ ਕੇ ਸ਼ਰੇਆ ਘੋਸ਼ਾਲ ਤੱਕ ਬਿਨਾਂ ਮੇਕਅੱਪ ਤੋਂ ਇਨ੍ਹਾਂ ਗਾਇਕਾਵਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

    1/9
17 November, 2016 03:49:19 PM
ਮੁੰਬਈ— ਬਾਲੀਵੁੱਡ ਦੀ ਦੁਨੀਆ 'ਚ ਆਪਣੇ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਸੇਲੇਬਸ ਮੇਕਅੱਪ ਦਾ ਸਹਾਰਾ ਲੈਂਦੇ ਹਨ। ਮੇਕਅੱਪ ਇਨ੍ਹਾਂ 'ਚ ਚਾਰ ਚੰਨ ਲਗਾਉਂਦਾ ਹੈ। ਹਾਲਾਂਕਿ ਇਨ੍ਹਾਂ ਨੂੰ ਬਿਨਾਂ ਮੇਕਅੱਪ ਤੋਂ ਪਛਾਨਣਾ ਥੋੜਾ ਮੁਸ਼ਕਿਲ ਹੋਵੇਗਾ। ਇਨ੍ਹਾਂ ਸਿਤਾਰਿਆਂ 'ਚ ਐਸ਼ਵਰਿਆ ਰਾਏ, ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ ਸਮੇਤ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਦਾ ਬਿਨਾਂ ਮੇਕਅੱਪ ਤੋਂ ਲੁੱਕ ਦੇਖਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕਈ ਫੀਮੇਲ ਗਾਇਕਾਵਾਂ ਦੀਆਂ ਤਸਵੀਰਾਂ ਦਿਖਾਵਾਂਗੇ। ਇਹ ਤਸਵੀਰਾਂ ਤੁਹਾਨੂੰ ਥੋੜਾ ਹੈਰਾਨ ਕਰ ਦੇਣਗੀਆਂ।

Tags: ਸ਼ਰੇਆ ਘੋਸ਼ਾਲ ਬਾਲੀਵੁੱਡ ਤਸਵੀਰਾਂShreya Ghoshal Bollywood pictures