FacebookTwitterg+Mail

ਸ਼ੂਟਿੰਗ ਦੌਰਾਨ ਅਜਿਹੇ ਹੁੰਦੇ ਹਨ ਇਨ੍ਹਾਂ ਸਟਾਰਜ਼ ਦੇ ਅੰਦਾਜ਼, (ਦੇਖੋ ਤਸਵੀਰਾਂ)

    1/12
19 February, 2017 01:11:48 PM
ਮੁੰਬਈ—ਬਾਲੀਵੁੱਡ ਸਿਤਾਰੇ ਫਿਲਮਾਂ ਰਾਹੀਂ ਆਡੀਅਨਜ਼ ਦਾ ਖੂਬ ਮਨੋਰੰਜਨ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹਨ ਕਿ ਫਿਲਮਾਂ ਦੀ ਸ਼ੂਟਿੰਗ ਦੌਰਾਨ ਸਿਤਾਰਿਆਂ ਦੇ ਅੰਦਾਜ਼ ਹਾਲ ਹੀ 'ਚ ਕਿਵੇਂ ਦੇ ਹੁੰਦੇ ਹਨ। ਇਨ੍ਹਾਂ ਸਿਤਾਰਿਆਂ ਦੇ ਅੰਦਾਜ਼ ਨੂੰ ਬਿਆਨ ਕਰਦੀ ਹਨ ਕੁਝ ਅਜਿਹੀਆਂ ਤਸਵੀਰਾਂ, ਜੋ ਫੋਟੋਗਰਾਫਰ ਮਾਰਕ ਬੇਨਿੰਗਸਟਨ ਨੇ ਆਪਣੇ ਕੈਮਰੇ 'ਚ ਕੈਦ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।
ਇਨ੍ਹਾਂ 'ਚੋ ਇਕ ਸੀਨ 'ਚ ਕਰੀਨਾ ਕਪੂਰ ਸ਼ੂਟ ਦੈਰਾਨ ਨਜ਼ਰ ਆ ਰਹੀ ਹੈ। ਮਾਰਕ ਬੇਨਿੰਗਸਟਨ ਆਪਣੀ ਸ਼ਾਨਦਾਰ ਫੋਟੋਗ੍ਰਾਫੀ ਕਾਰਨ ਦੇਸ਼-ਵਿਦੇਸ਼ ਦੇ ਕਈ ਮਸ਼ਹੂਰ ਪੱਤਰਕਾਰ ਵੀ ਜੁੜ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੇ ਮੁੰਬਈ ਦੀ ਐਕਟਿੰਗ ਕੰਮਿਊਨਟੀ 'ਤੇ ਬੈਸਟ ਡਾਕੂਮੈਂਟਰੀ ਕੰਪਲੀਟ ਕੀਤੀ ਹੈ। ਇਸ ਦਾ ਟਾਈਟਲ 'ਲਿਵਿੰਗ ਦਿ ਡ੍ਰੀਮ: ਦਿ ਲਾਈਵ ਆਫ ਬਾਲੀਵੁੱਡ ਐਕਟਰ' ਹਨ।

Tags: Kareena KapoorLiving the Dream shootingਕਰੀਨਾ ਕਪੂਰਲਿਵਿੰਗ ਦਿ ਡ੍ਰੀਮਸ਼ੂਟਿੰਗ