FacebookTwitterg+Mail

ਸਕੂਲ ਦੇ ਦਿਨਾਂ 'ਚ ਕੁਝ ਅਜਿਹਾ ਦਿਖਾਈ ਦਿੰਦਾ ਸੀ ਅਨੁਸ਼ਕਾ-ਪ੍ਰਿਯੰਕਾ ਦਾ ਲੁੱਕ, ਦੇਖੋ ਬਾਕੀ ਸਿਤਾਰੇ ਦੀਆਂ ਤਸਵੀਰਾਂ

    1/15
16 February, 2017 12:09:17 PM
ਮੁੰਬਈ— ਜਲਦੀ ਹੀ ਫਿਲਮ 'ਫਿਲੌਰੀ' 'ਚ ਭੂਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਨੁਸ਼ਕਾ ਸ਼ਰਮਾ ਦਾ ਸਕੂਲ ਦੇ ਦਿਨਾਂ 'ਚ ਵੱਖਰਾ ਹੀ ਲੁੱਕ ਦਿਖਾਈ ਦਿੰਦਾ ਸੀ। ਉਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਸ ਨੇ ਅਨੁਸ਼ਕਾ ਸ਼ਰਮਾ ਛੋਟੇ ਭਰਾ ਕਰਨੇਸ਼ ਨੂੰ ਸਕੂਲ ਡਰੈੱਸ 'ਚ ਰਾਖੀ ਬੰਨ ਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਮਾਂ ਦੀ ਵੀ ਨਾਲ ਮੌਜ਼ੂਦ ਹੈ। ਦੂਜੀ ਤਸਵੀਰ ਪ੍ਰਿਯੰਕਾ ਚੋਪੜਾ ਦੇ ਸਕੂਲ ਦੇ ਦਿਨਾਂ ਦੀ ਹੈ, ਜਿਸ 'ਚ ਉਹ ਕਿਸੇ ਸਕੂਲ 'ਚ ਦੋਸਤ ਨਾਲ ਦਿਖਾਈ ਦੇ ਰਹੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਅਨੁਸ਼ਕਾ ਨੇ ਬੈਗਲੁਰੂ ਦੇ ਆਰਮੀ ਸਕੂਲ ਅਤੇ ਪ੍ਰਿਯੰਕਾ ਚੋਪੜਾ ਨੇ ਲਾ ਮਾਰਟੀਨੀਅਰ ਗਰਲਜ਼ ਸਕੂਲ (ਲਖਨਾਊ) ਅਤੇ ਸੇਂਟ ਮਾਰੀਆ ਗੋਰੇਟਟੀ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ।
ਪ੍ਰਿਯੰਕਾ ਤੋਂ ਇਲਾਵਾ ਬਾਕੀ ਇਨ੍ਹਾਂ ਸਿਤਾਰਿਆਂ ਦੀ ਤਸਵੀਰਾਂ ਅੱਗੇ ਦੇਖ ਸਕਦੇ ਹੋ।

Tags: Anushka SharmaPhillauriviralਅਨੁਸ਼ਕਾ ਸ਼ਰਮਾਫਿਲੌਰੀ ਵਾਇਰਲ