FacebookTwitterg+Mail

ਜਦੋ ਇਨ੍ਹਾਂ ਡਰਾਉਣੀਆਂ ਫਿਲਮਾਂ ਨੂੰ ਦੇਖ ਕੇ ਕਿਸੇ ਨੂੰ ਪਿਆ ਦਿਲ ਦੈ ਦੌਰਾ ਕਿਸੇ ਦੀ ਮੌਤ, ਜਾਣੋ ਖ਼ਬਰ

    1/11
21 February, 2017 04:47:11 PM
ਮੁੰਬਈ—ਫਿਲਮਾਂ ਹਮੇਸ਼ਾ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਣਾਈਆਂ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਬਾਅਦ 'ਚ ਜੇਕਰ ਆਡੀਅਨਜ਼ ਖੁਸ਼ ਹੋ ਕੇ ਬਾਹਰ ਆਵੇ ਤਾਂ ਫਿਲਮਾਂ ਦੀ ਕਮਾਈ 'ਚ ਵਾਧਾ ਹੁੰਦਾ ਹੈ, ਪਰ ਸਿਨੇਮਾ ਜਗਤ 'ਚ ਕੁਝ ਅਜਿਹੀਆਂ ਫਿਲਮਾਂ ਨਵੀ ਬਣੀਆਂ ਹਨ, ਜਿਸ ਨੂੰ ਦੇਖਣ ਤੋਂ ਬਾਅਦ ਭੀੜ 'ਚ ਬੈਠੇ ਕਿਸੇ ਵਿਅਕਤੀ ਦੀ ਮੌਤ ਹੋ ਗਈ। ਜੀ ਹਾਂ, ਦੇਸ਼-ਵਿਦੇਸ਼ 'ਚ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਦਿਲ ਦਾ ਦੌਰਾ ਪਵਾਇਆ।
ਰਾਜੂ ਗਰੀ ਗਾੜੀ (2005)
ਟੀ.ਵੀ. ਦੂਜੇ 7 ਰਿਐਲਿਟੀ ਸ਼ੋਅ ਦੀ ਪ੍ਰਤੀਯੋਗੀਆਂ ਦੀ ਜ਼ਿੰਦਗੀ 'ਤੇ ਅਧਾਰਿਤ ਇਹ ਤੇਲਗੂ ਭਿਆਨਕ ਡਰਾਉਣੀ ਫਿਲਮ ਤੁਹਾਨੂੰ ਕਈ ਰਾਤਾਂ ਤੱਕ ਬੁਰੇ ਸੁਪਨੇ ਤੱਕ ਦਿਖਾਉਣ 'ਚ ਵੀ ਕਾਮਯਾਬ ਹਨ। ਸੂਤਰਾਂ ਅਨੁਸਾਰ, ਹੈਦਰਾਬਾਦ 'ਚ ਫਿਲਮ ਦੀ ਸਕ੍ਰੀਨਿੰਗ 'ਤੇ ਡਰ 'ਚ ਆਏ 55 ਸਾਲਾਂ ਵਿਅਕਤੀ ਨੇ ਦੋ ਵਾਰ ਥੀਏਟਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਜਦੋ ਉਹ ਅਜਿਹਾ ਨਹੀਂ ਹੋਇਆ ਕਿ ਸੀਟ 'ਤੇ ਬੈਠ-ਬੈਠ ਕੇ ਉਸ ਦੀ ਮੌਤ ਹੋ ਗਈ ਸੀ।
'The Conjuring 2' (2016)
ਬੇਸ਼ੱਕ 'The Conjuring' ਸੀਰੀਜ਼ ਸਿਨੇਮਾ ਦੁਨੀਆ ਦੇ ਇਤੀਹਾਸ ਦੀ ਸਭ ਤੋਂ ਡਰਾਉਣੀ ਫਿਲਮਾਂ 'ਚੋਂ ਇਕ ਹਨ। ਅਸਲੀ ਘਟਨਾਵਾਂ 'ਤੇ ਅਧਾਤਿ ਫਿਲਮ ਦੇ ਦੋਨਾਂ ਪਾਰਟ ਨੇ ਆਡੀਅਨਜ਼ ਨੂੰ ਖੂਬ ਡਰਾਇਆ ਅਤੇ ਖਤਰਨਾਕ ਸੁਪਨੇ ਵੀ ਦਿਖਾਏ ਹਨ। ਫਿਲਮ ' ' ਦੇਖਣ ਤੋਂ ਬਾਅਦ 65 ਸਾਲ ਦੇ ਬੁਜਰਗ ਨੂੰ ਬਹੁਤ ਦਿਲ 'ਚ ਤੇਜ਼ ਦਰਦ ਹੋਇਆ ਅਤੇ ਹਾਸਪਤਾਲ ਲੈ ਜਾਣ 'ਤੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ।
'The passition of the criticises'
2014 'ਚ ਰਿਲੀਜ਼ ਇਹ ਫਿਲਨ ਕ੍ਰਾਈਟਸ ਦੀ ਜ਼ਿੰਦਗੀ ਦੇ ਆਖਿਰੀ 12 ਘੰਟੇ 'ਤੇ ਅਧਾਰਿਤ ਹੈ। ਖ਼ਬਰਾਂ ਅਨੁਸਾਰ ਫਰਵਰੀ 2004 'ਚ ਦੇਖਣ ਤੋਂ ਬਾਅਦ 56 ਸਾਲ ਸਕਾਟ ਪੈਗੀ ਨੂੰ ਦਿਲ ਦਾ ਦੌਰਾ ਪਿਆ ਸੀ। ਘਟਨਾ ਦੇ ਇਕ ਮਹੀਨੇ ਬਾਅਦ 41 ਸਾਲ ਤੋਂ ਬਾਅਦ ਬ੍ਰਾਜ਼ੀਲ ਦੇ ਰਹਿਣ ਵਾਲੇ ਜੋਸ ਜੋਰਾਡੋ ਸਾਰੇਸ ਦਾ ਵੀ ਕੁਝ ਅਜਿਹਾ ਹੀ ਹਾਲ ਹੋਇਆ।
'Avtar'
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਭ ਤੋਂ ਦਿਲਚਸਪ ਫਿਲਮਾਂ 'ਚ ਇਕ 'ਅਵਤਾਰ' ਵੀ ਇਕ ਵਿਅਕਤੀ ਦੀ ਜਾਨ ਲੈ ਚੁੱਕੀ ਹੈ। ਮੀਡੀਆ 'ਚ ਆਈ ਖ਼ਬਰ ਟਾਇਵਾਨ ਦੇ ਰਹਿਣ ਵਾਲੇ 42 ਸਾਲ ਵਿਅਕਤੀ ਨੂੰ ਫਿਲਮ ਦੇਖਏ ਹੀ ਹਾਰਟ ਅਟੈਕ ਆ ਗਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ?
'ਗ੍ਰੈਂਡ ਮਸਤੀ'
ਹੈਰਾਨ ਵਾਲੀ ਗੱਲ ਇਹ ਹੈ ਕਿ ਐਡੱਲਟ ਕਾਮੇਡੀ ਫਿਲਮ ਹੋਣ ਦੇ ਬਾਵਜੂਦ 'ਗ੍ਰੈਂਡ ਮਸਤੀ' ਨੇ ਇਕ 22 ਸਾਲ ਦੇ ਨੌਜਵਾਨ ਦੀ ਜਾਨ ਲੈ ਲਈ ਸੀ। ਸੂਤਰਾਂ ਮੁਤਾਬਕ ਜਦੋ ਮੁੰਬਈ ਦੇ ਰਹਿਣ ਵਾਲੇ 22 ਸਾਲ ਮਗੇਸ਼ ਭੋਗਲ ਨੇ ਆਪਣੀ ਪ੍ਰੇਮਿਕਾ ਨਾਲ ਸਿਨੇਮਾਹਾਲ 'ਚ ਫਿਲਮ ਦੇਖਣ ਨੂੰ ਦੇਖ ਰਹੇ ਸੀ। ਉਸ ਸਮੇਂ ਉਸ ਦੀ ਮੌਤ ਹੋ ਗਈ।
' The Exorcist (1973)'
ਦਹਸ਼ਤ ਨਾਲ ਭਰੀਆਂ ਫਿਲਮਾਂ ਦੇ ਸੀਨਜ਼ ਨੇ ਅਸਲ ਜਿੰਦਗੀ 'ਚ ਕਈ ਲੋਕਾਂ ਦੀ ਜਾਨ ਲਈ ਹੈ। ਫਿਲਮ 'ਚ ਕੰਮ ਕਰਨ ਵਾਲੀ ਅਦਾਕਾਰਾ ਕਲਸਿਲੀਕੀ ਮਾਲਿਆਰੋਸ ਮੈਕਸ ਵਾਨ ਦੇ ਭਰਾ ਅਤੇ ਲਿੰਡਾ ਬਲੈਅਰ ਦੇ ਦਾਦਾ ਦੀ ਮੌਤ ਹੋ ਗਈ ਇਸ ਡਰਾਉਂਣੀ ਫਿਲਮ ਨੂੰ ਦੇਖਣ ਤੋਂ ਬਾਅਦ ਮੌਤ ਹੋ ਗਈ ਸੀ।
'ਐਥੀਅਨਜ਼'
ਦਸੰਬਰ 2010 'ਚ ਇਸ ਫਿਲਮ ਨੂੰ ਦੇਖਦੇ 8ਵੀ ਕਲਾਸ ਦੇ ਵਿਦਿਆਰਥੀ ਸਟੂਡੇਂਟ ਐੱਮ ਪ੍ਰਭਾਕਰ ਦੀ ਮੌਤ ਹੋ ਗਈ ਸੀ।
'he Creeping Unknown (1955)'
ਇਹ ਫਿਲਮ ਇਕ ਅੰਟਰੋਨਾਟ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਇਸ ਫਿਲਮ ਨੂੰ ਦੇਖਦੇ ਹੀ 9 ਸਾਲ ਦੇ ਬੱਚੇ ਦੀ ਮੌਤ ਹੋ ਗਈ।

Tags: The Conjuring 2Horror MOVIE Adult ComedyScaryਡਰਾਉਣੀ ਫਿਲਮਗ੍ਰੈਂਡ ਮਸਤੀ