FacebookTwitterg+Mail

ਕ੍ਰਿਸ਼ਣਾ ਅਭਿਸ਼ੇਕ ਨੇ ਬੇਟਿਆਂ ਦਾ ਮਨਾਇਆ ਪਹਿਲਾਂ ਜਨਮਦਿਨ, ਸਟਾਈਲਿਸ਼ ਲੁੱਕ ਪੁੱਜੇ ਇਹ ਸਿਤਾਰੇ

first birthday of their twins rayaan and krishaang
06 June, 2018 03:16:44 PM

ਮੁੰਬਈ(ਬਿਊਰੋ)— ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਤੇ ਅਦਾਕਾਰਾ ਕਸ਼ਮੀਰਾ ਸ਼ਾਹ ਨੇ ਆਪਣੇ ਜੁੜਵਾਂ ਬੱਚਿਆਂ ਦਾ ਪਹਿਲਾਂ ਜਨਮਦਿਨ ਸੈਲੀਬ੍ਰੇਟ ਕੀਤਾ। ਕਪੱਲ ਨੇ ਬੇਟੇ Rayaan ਤੇ Krishaang ਦੇ ਜਨਮਦਿਨ 'ਤੇ ਕਈ ਸਿਤਾਰੇ ਵੀ ਪਹੁੰਚੇ ਸਨ। ਹਾਲ ਹੀ 'ਚ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਸਿਤਾਰੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।
Punjabi Bollywood Tadka
ਦੱਸ ਦੇਈਏ ਕਿ ਕਪੱਲ ਨੇ ਸਾਲ 2017 'ਚ ਜੁੜਵਾਂ ਬੇਟਿਆਂ ਦੀ ਮਾਤਾ-ਪਿਤਾ ਬਣੇ ਹਨ। ਦੱਸ ਦੇਈਏ ਕਿ ਬੱਚਿਆਂ ਦਾ ਜਨਮ ਸਰੋਗੇਸੀ ਦੇ ਜ਼ਰੀਏ ਹੋਇਆ ਹੈ।
Punjabi Bollywood Tadka
ਦੱਸਣਯੋਗ ਹੈ ਇਸ ਪਾਰਟੀ 'ਚ ਅਦਾ ਖਾਨ, ਕਰਨ ਮਹਿਰਾ, ਨਿਸ਼ਾ ਰਾਵਲ ਬੇਟੇ ਕਵਿਸ਼ ਨਾਲ ਪਹੁੰਚੀ। ਇਸ ਤੋਂ ਇਲਾਵਾ ਪੂਜਾ ਬੈਨਰਜੀ, ਸਿਧਾਰਥ ਨਿਗਮ, ਰਾਖੀ ਸਾਵੰਤ, ਰੋਮਿਤ ਰਾਜ, ਮੋਨਾਲਿਸਾ, ਵਿਕਰਾਂਤ ਸਿੰਘ ਰਾਜਪੂਤ ਵਰਗੇ ਸਿਤਾਰੇ ਪਾਰਟੀ ਦੀ ਸ਼ਾਨ ਬਣੇ। 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kashmera ShahKrushna AbhishekBirthday PartyRayaanKrishaangKaranvir BohraTeejay SidhuRagini KhannaKaran MehraNisha Rawal

Edited By

Sunita

Sunita is News Editor at Jagbani.