FacebookTwitterg+Mail

ਮੇਰੇ ਲਈ ਹਮੇਸ਼ਾ ਖਾਸ ਫਿਲਮ ਰਹੇਗੀ 'ਮਸਾਨ' : ਰਿਚਾ

    1/2
28 July, 2016 07:57:02 AM

ਮੁੰਬਈ— ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ 'ਮਸਾਨ' ਉਨ੍ਹ੍ਹਾਂ ਲਈ ਹਮੇਸ਼ਾ ਇਕ ਖਾਸ ਫਿਲਮ ਰਹੇਗੀ ਕਿਉਂਕਿ ਇਸ ਫਿਲਮ ਨਾਲ ਉਨ੍ਹਾਂ ਦੇ ਵਿਅਕਤੀਤਵ 'ਚ ਬਦਲਾਅ ਆਇਆ। ਆਪਣੇ ਇਕ ਬਿਆਨ 'ਚ ਅਦਾਕਾਰਾ ਨੇ ਕਿਹਾ, ''ਇਸ ਫਿਲਮ ਨਾਲ ਮੈਨੂੰ ਨਵੇਂ ਦੋਸਤ ਮਿਲੇ, ਜਿਨ੍ਹਾਂ ਦੀ ਨਾ ਸਿਰਫ ਮੈਂ ਪ੍ਰਸ਼ੰਸਕ ਹਾਂ ਸਗੋਂ ਉਨ੍ਹਾਂ ਦਾ ਸਨਮਾਨ ਵੀ ਕਰਦੀ ਹਾਂ। ਇਸ ਫਿਲਮ ਵਿਚ ਵਾਰਾਣਸੀ 'ਚ ਰਹਿਣ ਵਾਲੇ 4 ਲੋਕਾਂ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। ਰਿਚਾ ਨੇ ਇਸ ਵਿਚ ਇਕ ਦੇਵੀ ਦਾ ਕਿਰਦਾਰ ਨਿਭਾਇਆ ਹੈ।''


Tags: ਮਸਾਨਰਿਚਾ ਚੱਢਾਖਾਸRicha Chadha MasaanSpecial