FacebookTwitterg+Mail

ਪੂਲ 'ਚ ਰੋਮਾਂਸ ਕਰਦਾ ਨਜ਼ਰ ਆਇਆ 'ਚੰਦਰਕਾਂਤਾ' ਦਾ ਅਭਿਨੇਤਾ (ਦੇਖੋ ਤਸਵੀਰਾਂ)

    1/7
25 May, 2017 03:59:28 PM

ਮੁੰਬਈ— ਹਾਲ ਹੀ 'ਚ ਟੀ. ਵੀ. ਸ਼ੋਅ 'ਪ੍ਰੇਮ ਜਾਂ ਪਹੇਲੀ : ਚੰਦਰਕਾਂਤਾ' 'ਚ ਲੀਡ ਕਿਰਦਾਰ ਪਲੇਅ ਕਰ ਰਹੇ ਗੌਰਵ ਖੰਨਾ ਨੂੰ ਪਤਨੀ ਆਕਾਂਸ਼ਾ ਚਮੋਲਾ ਨਾਲ ਰੋਮਾਂਟਿਕ ਵੀਕੇਂਡ ਬਿਤਾਉਂਦੇ ਦੇਖਿਆ ਗਿਆ।

Punjabi Bollywood Tadka

ਦੋਵੇਂ ਇਨ੍ਹੀ ਦਿਨੀਂ ਸਵੀਮਿੰਗ ਹਾਲੀਡੇ 'ਤੇ ਹੈ, ਜਿਥੋ ਦੋਵਾਂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਗੌਰਵ ਅਤੇ ਆਕਾਂਸ਼ਾ ਸਵੀਮਿੰਗ ਪੂਲ 'ਚ ਰੋਮਾਂਟਿਕ ਪੋਜ ਦਿੰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਦੱਸ ਦਈਏ ਕਿ ਗੌਰਵ ਅਤੇ ਆਕਾਂਸ਼ਾ ਦਾ ਵਿਆਹ 6 ਮਹੀਨੇ ਪਹਿਲਾ ਹੀ (24 ਨਵੰਬਰ 2016) ਨੂੰ ਹੋਇਆ ਹੈ।

Punjabi Bollywood Tadka
ਗੌਰਵ ਨੇ ਆਪਣੇ ਟੀ. ਵੀ. ਕੈਰੀਅਰ ਦੀ ਸ਼ੁਰੂਆਤ ਸਾਲ 2006 'ਚ ਆਏ ਟੀ. ਵੀ. ਸ਼ੋਅ 'ਭਾਬੀ' ਨਾਲ ਕੀਤੀ ਸੀ।

Punjabi Bollywood Tadka

ਇਸ ਤੋਂ ਬਾਅਦ ਉਹ 'ਕੁਮਕੁਮ', 'ਜਮੇਗੀ ਜੋੜੀ ਡਾਟ ਕਾਮ', 'ਮੇਰੀ ਲਾਡਲੀ ਤੇਰੇ ਆਂਗਨਾ', 'ਜੀਵਨ ਸਾਥੀ', 'ਯੇ ਪਿਆਰ ਨਾ ਹੋਗਾ ਕਮ', 'ਦਿਲ ਸੇ ਦਿਯਾ ਵਚਨ', 'ਸਸੁਰਾਲ ਸਿਮਰ ਕਾ' ਵਰਗੇ ਸੀਰੀਅਲਾਂ 'ਚ ਨਜ਼ਰ ਆ ਚੁੱਕੇ ਹਨ।

Punjabi Bollywood Tadka

Punjabi Bollywood Tadka


Tags: Gaurav KhannaChandrakantaAkanksha Chamolaਗੌਰਵ ਖੰਨਾਆਕਾਂਸ਼ਾ ਚਮੋਲਾਰੋਮਾਂਟਿਕ ਵੀਕੇਂਡ