FacebookTwitterg+Mail

B'day Spcl: 'ਮਿਸਟਰ ਜੋ ਵੀ ਕਰਵਾ ਲੋ' 'ਚ ਅਰਸ਼ਦ-ਸੋਹਾ ਨਾਲ ਨਜ਼ਰ ਆ ਚੁੱਕੀ ਹੈ ਇਹ ਸੈਕਸੀ ਅਭਿਨੇਤਰੀ (ਦੇਖੋ ਤਸਵੀਰਾਂ)

    1/11
13 March, 2017 12:24:24 PM
ਮੁੰਬਈ— ਬਾਲੀਵੁੱਡ ਅਬਿਨੇਤਰੀ ਗੀਤਾ ਬਸਰਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 13 ਮਾਰਚ 1984 ਨੂੰ ਇੰਗਲੈਂਡ 'ਚ ਹੋਇਆ ਸੀ। ਲੰਡਨ 'ਚ ਜੰਮੀ ਗੀਤਾ ਬਸਰਾ ਨੇ ਮੁੰਬਈ ਆਉਣ ਤੋਂ ਬਾਅਦ ਨਮਿਤ ਕਪੂਰ ਦਾ ਐਕਟਿੰਗ ਸਕੂਲ ਜੁਆਇਨ ਕੀਤਾ। ਗੀਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2006 'ਚ ਨਿਰਦੇਸ਼ਕ ਆਦਿਤਿਆ ਦੱਤ ਦੀ ਫਿਲਮ 'ਦਿਲ ਦਿਆ ਹੈ' ਨਾਲ ਕੀਤੀ ਸੀ। ਸਾਲ 2007 'ਚ ਗੀਤਾ ਨੇ ਇਮਰਾਨ ਹਾਸ਼ਮੀ ਨਾਲ ਫਿਲਮ 'ਦਿ ਟ੍ਰੇਨ' 'ਚ ਕੰਮ ਕੀਤਾ। ਸਾਲ 2013 'ਚ 'ਜ਼ਿਲਾ ਗਾਜਿਆਬਾਦ' ਫਿਲਮ 'ਚ ਗੀਤਾ ਇੱਕ ਨਿੱਕੇ ਜਿਹੇ ਕਿਰਦਾਰ 'ਚ ਨਜ਼ਰ ਆਈ ਸੀ। ਸਾਲ 2014 'ਚ ਫਿਲਮ 'ਮਿਸਟਰ ਜੋ ਵੀ ਕਰਵਾ ਲੋ' 'ਚ ਗੀਤਾ ਨੇ ਅਰਸ਼ਦ ਵਾਰਸੀ ਅਤੇ ਸੋਹਾ ਅਲੀ ਖਾਨ ਨਾਲ ਕੰਮ ਕੀਤਾ।

Tags: Geeta BasrabirthdaySoha Ali KhanArshad Warsimister jo bhi karva loਗੀਤਾ ਬਸਰਾਮਿਸਟਰ ਜੋ ਵੀ ਕਰਵਾ ਲੋਅਰਸ਼ਦ ਵਾਰਸੀਸੋਹਾ ਅਲੀ ਖਾਨ