FacebookTwitterg+Mail

Pics : ਬੀਚ ਕੰਢੇ ਇਸ ਅੰਦਾਜ਼ 'ਚ ਮਸਤੀ ਕਰਦੀ ਦਿਖੀ ਜਾਰਜੀਆ

georgia harrison
14 April, 2018 05:40:12 PM

ਲੰਡਨ (ਬਿਊਰੋ)— ਬ੍ਰਿਟਿਸ਼ ਰਿਐਲਿਟੀ ਸ਼ੋਅ 'ਲਵ ਇਜ਼ਲੈਂਡ' ਦੀ ਅਦਾਕਾਰਾ ਜਾਰਜੀਆ ਹੈਰਿਸਨ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਜਾਰਜੀਆ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਬੇਹੱਦ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਦਰਸਅਲ, ਜਾਰਜੀਆ ਦੀਆਂ ਇਹ ਤਸਵੀਰਾਂ ਮਾਰਬੇਲਾ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਜਾਰਜੀਆ ਬੀਚ ਕੰਢੇ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਜਾਰਜੀਆ ਬਿਕਨੀ ਪਹਿਨ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਜਾਰਜੀਆ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਾਰਜੀਆ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 803,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Georgia Harrison Instagram Beach Bikini Love Island Tv Actress

Edited By

Kapil Kumar

Kapil Kumar is News Editor at Jagbani.