FacebookTwitterg+Mail

Pics : ਬੀਚ ਕੰਢੇ ਬੇਹੱਦ ਹੌਟ ਲੁੱਕ 'ਚ ਦਿਖੀ ਬ੍ਰਿਟਿਸ਼ ਅਦਾਕਾਰਾ

georgie clarke
29 April, 2018 05:25:27 PM

ਵਾਸ਼ਿੰਗਟਨ (ਬਿਊਰੋ)— ਬ੍ਰਿਟਿਸ਼ ਟੀ. ਵੀ. ਸੀਰੀਜ਼ 'ਸਰਵਾਇਵਲ ਆਫ ਦਿ ਫਿੱਟਟੈਸਟ'  ਦੀ ਅਦਾਕਾਰਾ ਜੋਰਜੀ ਕਲਾਰਕ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੋਰਜੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka
ਜੋਰਜੀ ਦੀਆਂ ਇਹ ਤਸਵੀਰਾਂ ਮਾਜੋਰਕਾ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਜੋਰਜੀ ਬਿਕਨੀ ਪਹਿਣੇ ਬੀਚ 'ਤੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਜੋਰਜੀ ਬਿਕਨੀ 'ਚ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਜੋਰਜੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜੋਰਜੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 110,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Georgie Clarke Beach Bikini Hotness Survival of the Fittest Tv Actress

Edited By

Kapil Kumar

Kapil Kumar is News Editor at Jagbani.